“ਆਮ ਕਹਾਵਤ ਹੈ ਕਿ ਹੱਥ ਦੀਆਂ ਸਾਰੀਆਂ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ”
ਉਵੇਂ ਹੀ ਬਜ਼ੁਰਗ ਵੀ ਇਕੋ ਜਿਹੇ ਨਹੀਂ ਹੁੰਦੇ। ਅੱਜ ਕੱਲ੍ਹ ਬਹੁਤ ਕਹਾਣੀ ਅਤੇ ਵੀਡੀਓਉ ਬਜ਼ੁਰਗਾਂ ਤੇ ਲਿਖੀਆਂ ਤੇ ਬਣਾਈਆਂ ਜਾਂਦੀਆਂ ਹਨ, ਕਿ ਬਜ਼ੁਰਗਾਂ ਦਾ ਸਤਿਕਾਰ ਕਰੋ, ਠੀਕ ਹੈ ਸਤਿਕਾਰ ਤਾਂ ਸੱਭ ਦਾ ਹੀ ਹੋਣਾ ਚਾਹੀਦਾ ਹੈ, ਬੱਚੇ, ਜਵਾਨ ਅਤੇ ਬਜ਼ੁਰਗ। ਜਿਵੇਂ ਸਭ ਪਿਆਰ ਦੇ ਭੁਖੇ ਹਨ, ਉਵੇ ਸਤਿਕਾਰ ਦੀ ਭੁੱਖ ਦਾ ਪਿਆਰ ਤੋਂ ਵੀ ਪਹਿਲਾਂ ਹੈ। ਕਹਾਵਤਾਂ ਬਹੁਤ ਨੇ ਜਿਵੇਂ ਦਾ ਬੀਜੋਗੇ ਉਹੀ ਫਲ
ਪਾਵੋਗੇ। ਅੱਜ ਕੱਲ ਹਰ ਘਰ ਦੀ ਕਹਾਣੀ ਹੈ ਕਿ ਬੱਚੇ ਬਜ਼ੁਰਗਾਂ ਦਾ ਸਤਿਕਾਰ ਨਹੀਂ ਕਰਦੇ। ਬਜ਼ੁਰਗ ਵੀ ਕਹਿੰਦੇ ਹਨ ਕਿ ਤੁਹਾਡੇ ਅੱਗੇ ਵੀ ਆਏਗਾ, ਜੇ ਉਨ੍ਹਾਂ ਤੋਂ ਪੁੱਛ ਲਉ ਕਿ ਤੁਸੀਂ ਆਪਣੇ ਬਜ਼ੁਰਗਾਂ ਨਾਲ ਬਦਸਲੂਕੀ ਕੀਤੀ ਸੀ, ਜੋ ਤੁਹਾਨੂੰ ਐਵੇਂ ਲੱਗ ਹੈ, ਤਾਂ ਜ਼ੁਬਾਨ ਲੰਬੀ ਹੈ।
ਸਤਿਕਾਰ ਦਾ ਮਤਲਬ ਹੀ ਸਮਝ ਨਹੀਂ ਆਇਆ ਕੇ ਬਜ਼ੁਰਗਾਂ ਨੂੰ ਸਮਝਾਨਾ
ਬਦਸਲੂਕੀ ਹੁੰਦੀ ਹੈ ? ਬਜ਼ੁਰਗ ਕੀ ਕਦੇ ਕੋਈ ਗਲਤੀ ਨਹੀਂ ਕਰ ਸਕਦੇ? ਬੁਜ਼ੁਰਗਾਂ ਦੀ ਗਲਤ ਗੱਲ ਵਿਚ ਵੀ ਹਾਂ ਮਿਲਾ ਲਓ ਤਾਂ ਉਹ ਸਤਿਕਾਰ ਹੈ। ਜੇ ਇਹ ਸ਼ਿਕਾਰ ਹੈ ਤਾਂ ਇਸ ਸਤਿਕਾਰ ਦੀ ਉਮੀਦ ਨੂੰਹਾਂ ਤੋਂ ਹੀ ਕਿਉੰ? ਪੁੱਤਰ ਕੁਝ ਸਮਝਾਵੇ ਤਾਂ ਅਕਲ ਵਾਲਾ, ਨੂੰਹ ਕੁਝ ਸਮਝਾਵੇ ਤਾਂ ਬਦਤਮੀਜ਼। ਗੱਲਾਂ ਤਾਂ ਬਹੁਤ ਹਨ ਪਰ ਅੱਜ ਕਲ ਨਾ ਹੀ ਕਿਸੇ ਕੋਲ ਟਾਈਮ ਹੈ, ਐਨਾ ਪੜ੍ਹਨ ਦਾ ਤੇ ਨਾ ਹੀ
ਲਿਖਣ ਦਾ।
ਮੇਰਾ ਇਹ ਲਿਖਣ ਦਾ ਕਾਰਨ ਸਿਰਫ ਐਨਾ ਹੈ ਕਿ ਜਿਵੇਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
sandeep rehal
bilkul ryttttt
jass
ryt 💯
simran
🙏🙏🙏
rachpal
👏👏👏
rachpal
very true 👌