ਕੇਰਾ ਫੌਜੀ ਛੁੱਟੀ ਆਇਆ ਤੇ ਆਪਣੀ ਭੈਣ ਨੂੰ ਮਿਲਣ ਚਲਾ ਗਿਆ ਤਾ ਸ਼ਾਮ ਨੂੰ ਭੈਣ ਦੇ ਘਰ ਵਾਲੇ ਨੇ ਸਾਲੇ ਦਾ ਮਾਣ ਤਾਣ ਕਰਦੇ ਨੇ ਦਾਰੂ ਮੁਰਗੇ ਦਾ ਇੰਤਜਾਮ ਕੀਤਾ ਤੇ ਜਦ ਦੋ ਦੋ ਪੈੱਗ ਲੱਗ ਗਏ ਤਾ ਫੋਜੀ ਸਾਹਬ ਵੀ ਆਪਣੀ ਬਹਾਦਰੀ ਦੇ ਕਿੱਸੇ ਸੁਨਾਉਣ ਲੱਗ ਗਏ ਤੇ ਫਿਰ ਪ੍ਰਹੁਣਾ ਵੀ ਦੱਸਣ ਲੱਗ ਗਿਆ ਕਿ,” ਫੋਜੀ ਸਾਹਬ ! ਆਪਾ ਵੀ ਮਕਾਨ ਨਵਾਂ ਬਣਾ ਲਿਆ, ਵਾਧੂ ਸਰੀਆ-ਸੀਮਿੰਟ ਪਾ ਕੇ ਲੈਂਟਰ ਲਾ ਦਿੱਤਾ ਉਤੇ ਚੁਬਾਰਾ ਵੀ ਪਾ ਦਿੱਤਾ, ਵਿਹੜੇ ਵਿੱਚ ਪੱਥਰ ਲਾ ਦਿੱਤਾ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ