ਮੈ ਨਿੱਕਾ ਹੁੰਦਾ ਆਪਣੇ ਨਾਨਕੇ ਜਿਆਦਾ ਰਿਹਾ, ਤੇ ਕਈ ਤਰਾਂ ਦੇ ਕਿੱਸੇ ਨਾਨਾ, ਨਾਨੀ ਤੇ ਮਾਸੀ ਅੱਜ ਵੀ ਵੀ ਮੈਨੂੰ ਸਣਾਉਂਦੇ ਨੇ, ਮੈ ਤਾਂ ਬਾਂਦਰ ਦਾ ਤਮਾਸ਼ਾ ਕਦੇ ਨਹੀਂ ਦੇਖਿਆ ਪਰ ਬਾਂਦਰ ਬੜੇ ਦੇਖੇ, ਤਾਂ ਬਾਂਦਰ ਨਾਲ ਇਕ ਯਾਦਗਾਰੀ ਸਾਂਝੀ ਕਰਾਂਗੇ,
ਜਿਵੇ ਕਿ ਸਭ ਨੂੰ ਪਤਾ ਨਿੱਕੇ ਹੁੰਦੇ ਭਰਾ ਬਹੁਤ ਲੜਦੇ ਹੁੰਦੇ ਆਪਸ ਵਿਚ ਨਿਕੀ ਨਿਕੀ ਗਲ ਤੋਂ ਓਸੇ ਤਰਾਂ ਮੈਂ ਮੇਰੀ ਤੇ ਮਾਮੇ ਦੇ ਮੁੰਡੇ ਦੀ ਵੀ ਨਹੀ ਬਣਦੀ ਸੀ, ਨਿਕੀ ਨਿਕੀ ਗੱਲ ਤੇ ਲੜ ਪੈਣਾ, ਫੇਰ ਇਕੱਠੇ।
ਕਦੇ ਓਨੇ ਠੂੰਗਾ ਠੂੰਗਾਈ ਕਰਤੀ ਕਦੇ ਮੈ,
ਲੜਦੇ ਲੜਦੇ ਕੁੱਤਾ, ਬਾਂਦਰ ਕਹਿਣਾ ਤਾਂ ਸੁਭਾਵਿਕ ਜਿਹੀ ਗੱਲ ਆ, ਮੰਮੀ ਬਾਂਦਰ ਨੇ ਮਾਰਿਆ, ਬਾਂਦਰ ਹਟਦਾ ਨਹੀ। ਕਦੇ ਓ ਮਾਮੀ ਨੂੰ ਸ਼ਿਕਾਇਤ ਲਾਵੇ, ਤੇ ਮੈ ਨਾਨੀ ਨੂ ਲਾਵਾ ਓਦੀ ।
ਇਕ ਆਰੀ ਗਵਾਂਢੀਆ ਨੇ ਬਾਂਦਰ ਲਿਆਂਦਾ ਘਰੇ ਰੱਖਣ ਲਈ,
ਅਸੀ ਦੋਨੋ ਬਾਹਰ ਖੇਡੀ ਜਾਈਏ, ਤੇ ਓ ਬਾਂਦਰ(ਸੱਚੀ ਮੁਚੀ🤣) ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
very funny G👍👍👍✍👌👌👌🙏