ਤੇ ਜਦੋਂ ਅਗਲਿਆਂ ਨੇ ਬਾਪੂ ਦੀ ਘੰਟੀ ਚਲਾ ਕੇ ਮਾਰੀ ***
ਇੱਕ ਬਜ਼ੁਰਗ ਕਿਸੇ ਸਰਕਾਰੀ ਮਹਿਕਮੇ ਵਿਚੋਂ ਸੇਵਾ ਮੁਕਤ ਹੋਇਆ ਸੀ । ਉਹਦੇ ਪੁੱਤ ਨੂੰਹ ਨੇ ਇਹੋ ਸੋਚ ਕੇ ਉਹਦੀ ਵਾਹਵਾ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਕਿ ਬਾਪੂ ਕੋਲ ਵਾਧੂ ਪੈਸੇ ਆ । ਆਪਾ ਬੈਂਕ ਵਿਚੋਂ ਘੜਵਾ ਲਵਾਂਗੇ ਤੇ ਫੇਰ ਮੌਜਾਂ ਲੁੱਟਾਂਗੇ । ਉਹਨਾਂ ਨੇ ਬਾਪੂ ਦੇ ਬੈੱਡ ਤੇ ਹੀ ਘੰਟੀ ਲਵਾ ਦਿੱਤੀ ਕਿ ਜਿਹੜਾ ਕੁੱਝ ਤੁਹਾਨੂੰ ਚਾਹੀਦਾ ਹੋਵੇ ਬਸ ਘੰਟੀ ਵਜਾ ਦਿਆ ਕਰੋ । ਬਾਪੂ ਪੂਰਾ ਖੁਸ਼ ਸੀ ਤੇ ਬੈੱਡ ਤੇ ਪਿਆ ਹੀ ਘੰਟੀਆਂ ਦੱਬੀ ਆਇਆ ਕਰੇ । ਉਹਦੇ ਕਮਰੇ ਵਿੱਚ ਪਏ ਟਰੰਕ ਤੇ ਵੀ ਪੁੱਤ ਨੂੰਹ ਦੀ ਨਜ਼ਰ ਰਹਿੰਦੀ ਸੀ ਕਿ ਇਹਦੇ ਵਿੱਚ ਵੀ ਬਾਪੂ ਦਾ ਖਜ਼ਾਨਾ ਹੋਉ । ਜਿੰਦਰਾ ਲੱਗਿਆ ਹੋਣ ਕਰਕੇ ਉਹ ਖੋਲ ਨਹੀਂ ਸਕਦੇ ਸੀ । ਇੱਕ ਦਿਨ ਬਾਪੂ ਦੀ ਨੂੰਹ ਨੇ ਆਪਣੇ ਘਰ ਵਾਲੇ ਨੂੰ ਕਿਹਾ ਕਿ ਬਾਪੂ ਦੇ ਪੈਸਿਆਂ ਦਾ ਬੈਂਕ ਵਿਚੋਂ ਪਤਾ ਤਾਂ ਕਰੀਏ ਕਿ ਕਿੰਨੇ ਕੁ ਆ । ਪਰ ਜਦੋਂ ਉਹਨਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ