ਬਾਪੂ ਪੰਜਾਬ ਸਿਆਂ ਮੁਆਫ਼ ਕਰੀਂ
ਕਿਸੇ ਸਮੇਂ ਸਰਬਣ ਵਰਗੇ ਪੁੱਤ ਹੁੰਦੇ ਸੀ, ਸ਼ਾਇਦ ਉਦੋਂ ਤੇਰੇ ਜੰਮੇ ਲੀਡਰ ਆਪ ਸਰਬਣ ਹੁੰਦੇ ਹੋਣਗੇ, ਆਹ ਹਾਲਾਤ ਐਵੇਂ ਨਹੀਂ ਬਣ ਗਏ, ਆਖ਼ਿਰ ਕੋਈ ਤਾਂ ਜਿੰਮੇਵਾਰ ਹੋਣਾ ਕਿ ਨਹੀਂ ਬਾਪੂ ??
ਕਿੰਨ੍ਹਾਂ ਚਿੱਟਾ ਬਾਰਡਰ ਟੱਪਦਾ, ਕਿੰਨੀਆਂ ਨਸ਼ੀਲੀਆਂ ਦਵਾਈਆਂ ਤੇਰੀ ਧਰਤੀ ਤੇ ਬਣਦੀਆਂ , ਕੋਈ ਤਾਂ ਮੁੱਖ ਬੰਦਾ ਹੋਊ ਕਿ ਨਹੀਂ?? ਉਹ ਨਸ਼ੀਲੇ ਪਦਾਰਥ ਖਾ ਕੇ ਕਿੰਨ੍ਹੇ ਸੁਹਾਗ ਉੱਜੜਦੇ ਨੇ ਕੋਈ ਤਾਂ ਜਿੰਮੇਵਾਰ ਹੋਊ ਕਿ ਨਹੀਂ, ਕਿੰਨੀਆਂ ਭੈਣਾਂ ਦੇ ਮਾਵਾਂ ਦੇ ਬੱਚਿਆਂ ਦੇ ਸੁਪਨੇ ਚਕਨਾ ਚੂਰ ਹੁੰਦੇ ਹੋਣਗੇ ਕਿ ਨਹੀਂ ਬਾਪੂ?
ਬਾਪੂ ਸੱਚ ਪੁੱਛੇ ਤਾਂ ਆਹ ਚੋਣ ਤਮਾਸ਼ਾ ਈ ਸਾਰੇ ਮਸਲੇ ਦੀ ਜੜ੍ਹ ਲਗਦੀ ਆ ਮੈਨੂੰ। ਤੇਰੇ ਖ਼ੈਰ ਖਵਾਹ ਬਣਦੇ ਲੀਡਰਾਂ ਨੇ ਬਰਬਾਦੀ ਦੇ ਰਾਹ ਤੋਰ ਦਿੱਤਾ ਤੈਨੂੰ।
ਪੁੱਤਰਾਂ ਵਰਗੀਆਂ ਜ਼ਮੀਨਾਂ ਗਹਿਣੇ ਹੋ ਗਈਆਂ, ਅਰਸੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ