ਲੋਕਡਾਊਨ ਤੋ ਕੁਜ ਦਿਨ ਪਿਹਲਾ ਦੀ ਗੱਲ ਹੇ ਮੇ ਰਾਜਸਥਾਨ ਤੋ ਹਾ | ਰਿਹਨਾ ਮੋਹਾਲੀ ਹਾਂ ਅਕਸਰ ਬਸ ਵਿਚ ਸਫਰ ਕਰਦਾ ਰਿਹਿੰਦਾ ਹਾਂ ਕਿਊਕੀ ਗੱਡੀ ਤੇ ਤੇਲ ਮਿਹੰਗਾ ਪੇੰਦਾ ਵਾ ਸਟਰਗਲ ਕਰਨ ਵਾਲੇ ਬੰਦੇ ਲਈ ਅੋਖਾ ਹੇ ਬਾਕੀ ਗੱਲਾ ਤੇ ਪਾਊ ਮਿਟੀ ਮੇ ਕਹਾਣੀ ਨਹੀ ਹੱਡ ਬੀਤੀ
ਬੰਠਿਡਾ ਤੋ Ac ਬਸ ਵਿਚ ਬੇਠਨ ਦੀ ਸੋਚ ਈ ਰਿਹਾ ਸੀ ਤੇ ਕੰਡਟਰ ਨੇ ਆਵਾਜ ਦਿਤੀ ਚੰਡਿਗੜ ਚੰਡਿਗੜ ਮੇ ਦਿਲ ਜਾ ਕਿਤਾ ਕਿਨੇ ਪੇਸੇ ਲੇਣੇ ਆ ਯਾਰ ਚੰਡਿਗੜ ਦੇ ਕਿਹੰਦਾ 600 ਆ ਮੇ ਕਿਹਾ ਊਕੇ ਬਾਈ ਪਾਈ ਲੇ ਆਵਾ ਏਨੇ ਨੂੰ ਇਕ ਹੋਰ ਬੱਸ ਦੀ ਬਾਰੀ ਵਿਚ ਚੰੜਨ ਲਗੀ ਕੰਡਟਰ ਦੀ 600 ਵਾਲੀ ਗੱਲ ਸੁਣ ਗਈ ਊਹਨੇ ਬਹਾਨਾ ਲਾਇਆ ਕਿੰਹਦੀ ਪਾਣੀ ਵਾਲਾ ਅੰਦਰ ਨੀ ਆਊੰਦਾ ਕੰਡਟਰ ਗੁਡੀ ਲੇ ਕਈ ਵਾਰ ਆਊੰਦੇ ਨੇ ਕਈ ਵਾਰ ਨਹੀ
ਰੋਡਵੇਜ ਬੱਸ ਵਾਲੇ ਆਵਾਜ ਦਿਤੀ ਪਟਿਆਲਾ ਚੰਡਿਗੜ ਮੇ ਭਜ ਕੇ ਚੜ ਗਿਆ ਬਾਰੀ ਵਾਲੀ ਸੀਟ ਤੇ ਬੇਠ ਗਿਆ ਇਹਨੇ ਨੂੰ ਬੱਸ ਭਰਨ ਲਗੀ ਮੇ ਆਪਨੇ ਇਅਰਪੋਡ ਕਡੇ ਤੇ ਅੇਪਲ ਵਾਲਾ x ਮੋਬਾਇਲ ਕਡਿਆ ਚੋੜਾ ਹੋ ਕੇ ਬੇਠ ਗਿਆ ਬਾਰੀ ਵਿਚੋ ਬਾਹਰ ਦਾ ਨਜਾਰਾ ਦੇਖਨ ਲੱਗ ਗਿਆ
ਏਨੇ ਨੂੰ ਕੰਡਟਰ ਦਾ ਹਾਥ ਮੇਰੇ ਮੋਡੇ ਤੇ ਊਹ ਮੂੰਡਿਆ ਕੁੜੀ ਨੂੰ ਸਿਟ ਦੇ ਪਹਿਲਾ ਆਖਨ ਲਗਾ ਕਿਊ ਮੇ ਕਿਰਾਆ ਨੀ ਦਿਤਾ
ਪਰ ਕੁੜੀ ਵੱਲ ਦਿਖਿਆ ਮੁੰਹ ਢਕਿਆ ਅੱਖਾ ਵਿਚੋ ਬੇਠਨ ਦੀ ਤਾੰਗ ਇਕ ਪਿਹਲਾ ਈ ਮੇਰੇ ਵਾੰਗੂ ਬਸ ਛਡ ਕੇ ਆਈ ਹੋਈ ਸੀ
ਮੇ ਝੱਟ ਖੱੜਾ ਹੋ ਗਿਆ ਆਪਨਾ ਬੇਗ ਵੀ ਚੱਕ ਲਿਆ |
ਕੁੜੀ ਬੇਠੀ ਮੇਰੇ ਮਨ ਬਹੂਤ ਗੱਲਤ ਮੱਲਤ ਵਿਚਾਰ ਆ ਰਹੇ ਸੀ
ਬਹੂਤ ਕੁਜ ਦਸ ਨਹੀ ਸਕਦਾ ਜੋ ਇਕ ਚੰਡਿਗੜ ਰਹਿਣ ਵਾਲੀ ਹਰ ਕੁੜੀ ਦੇ ਪ੍ਰਤੀ ਆਊੰਦਾ ਹੇ
ਪਰ ਮੇ ਸੋਚਆ ਨਹੀ ਇਹ ਕੁੜੀ ਏਦਾ ਨਹੀ ਹੋ ਸਕਦੀ ਮੇਰੇ ਮਨ ਦੇ ਵਿਚਾਰ ਮੇਰੇ ਦਿਲ ਨਾਲ ਜੰਗ ਛੇੜ ਰਖੀ ਨਹੀ ਗਿੱਲ ਏਦਾ ਨਹੀ ਸੋਚਦੇ ਇਹ ਵੀ ਕਿਸੇ ਦੀ ਸਿਸਟਰ ਹੋ ਸਕਦੀ ਹੇ ।
ਪਰ ਇਹਨੇ ਬਰਨਾਲਾ ਆ ਗਿਆ ਮੇਰੇ ਇਅਰ ਪੋਡ ਡਾਊਨ ਹੋ ਗਏ ਸੀ ਮੇਨੂੰ ਸਿਟ ਮਿਲ ਗਈ ਕੁੜੀ ਨਾਲ ਪਰ ਕਿਸਮਤ ਕਿਥੇ ਕੋਈ ਗੱਲ ਹੋਵੇ
ਬੂਡੇ ਬੇਬੇ ਬਾਪੂ ਆਏ ਬੇ ਪੂਤ ਤੁਸੀ ਜਵਾਨ ਹੋ ਬਾਪੂ ਖੜ ਨਹੀ ਸਕਦਾ ਮਨ ਵਿਚ ਸੋਚਆ ਬਾਪੂ ਤੂੰ ਜੜਾ ਵਿਚ ਬੇਠ ਗਿਆ
ਪਰ ਨਹੀ ਸਾਡੇ ਸੰਸਕਾਰ ਕਿਥੇ ਬੇਠਣ ਦਿੰਦੇ ਸੀ ਮੇ ਖੜਾ ਹੋਣ ਲੱਗਾ ਕੁੜੀ ਵੀ ਖੜੀ ਹੋ ਗਈ ਬੇਬੇ ਤਸੀ ਵੀ ਪੁਤ ਥੋਡਾ ਭਲਾ ਕਰੇ
ਦੋਨਾ ਭੈਣ ਭਰਾਵਾ ਤਰਕੀ ਦੇਵੇ ਬੇਬੇ ਨੇ ਤਾ ਇਕ ਮਿੰਟ ਵਿਚ ਮੇਰੇ ਗੰਦੇ ਖਿਆਲ਼ ਮਿਟੀ ਵਿਚੱ ਮਿਲਾ ਤੇ | ਪਰ ਕੁੜੀ ਦਾ ਹਾਸਾ ਨਿਕਲ ਗਿਆ ਪਰ ਮੇ ਦਿਲ ਜਾ ਕਰਕੇ ਪੁਛਆ ਤਸੀ ਹਸੇ ਕਿੰਊ ਆਖਨ ਲੱਗੀ ਏਦਾ ਪਤਾ ਹੂੰਦਾ ਤਾ ਰੱਖੜੀ ਲੇ ਆਊੰਦੀ
ਪਰ ਆਖਿਆ ਸਿਸਟਰ ਰੱਖੜੀ ਨਾਲ ਨਹੀ ਇੱਜਤ ਨਾਲ ਬੰਨਦੀ ਹੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
kajal chawla
story bhott vdia lagi vry intrusting