ਬਦਲਿਆ ਰਵੱਈਆ
ਸ਼ਾਂਤੀ ਦੀ ਨੂੰਹ ਹਰਪ੍ਰੀਤ ਨੌਕਰੀ ਕਰਦੀ ਸੀ। ਇਸ ਕਰਕੇ ਘਰ ਦਾ ਕੁਛ ਕੰਮ ਸ਼ਾਂਤੀ ਨੂੰ ਵੀ ਕਰਨਾ ਪੈਂਦਾਂ ਸੀ।ਉਹ ਅਕਸਰ ਕਹਿੰਦੀ ਰਹਿੰਦੀ ,” ਲੈ, ਸਾਨੂੰ ਕੀ ਆਸਰਾ ਹੋਇਆ ਨੌਕਰੀ ਦਾ, ਆਸਰਾ ਹੋਊਗਾ ਤਾਂ ਅਗਲੀ ਨੂੰ ਆਪ ਹੋਊਗਾ । ਸਾਨੂੰ ਤਾਂ ਉਹੀ ਹੱਥ ਜਾਲਣੇ ਪੈਂਦੇ ਨੇ। ਇਹਦੇ ਨਾਲ਼ੋਂ ਤਾਂ ਘੱਟ ਪੜੀ- ਲਿਖੀ ਲੈ ਲੈੰਦੇ , ਸੇਵਾ ਤਾਂ ਚੰਗੀ ਕਰਦੀ । ਉਲਟਾ ਹੁਣ ਸਾਨੂੰ ਸੇਵਾ ਕਰਨੀ ਪੈਂਦੀ ਹੈ।
ਤਨਖਾਹ ਮਿਲਣ ਤੋ ਬਾਅਦ … ਜਦੋ ਹਰਪ੍ਰੀਤ ਨੇ ਪੂਰੀ ਤਨਖਾਹ ਆਪਣੀ ਸੱਸ ਦੇ ਹੱਥ ਉੱਤੇ ਰੱਖ ਦਿੱਤੀ ਤਾਂ ਉਸ ਦੀਆਂ ਅੱਖਾਂ ਵਿੱਚ ਚਮਕ ਆ ਗਈ। ਉਸੇ ਵੇਲੇ ਜਦੋ ਹਰਪ੍ਰੀਤ ਰੋਟੀ ਪਕਾਉਣ ਲੱਗੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ