ਰੂਸੀ ਹੁਕਮਰਾਨ ਜੋਸਫ਼ ਸਟਾਲਿਨ ਦੀ ਮੌਤ ਦੇ ਮਗਰੋਂ ਅਗਲਾ ਹਾਕਿਮ ਬਣਿਆ ਖ਼ੁਰੂਸਚੇਵ ਇੱਕ ਦਿਨ ਸਟੇਜ ਤੇ ਖਲੋਤਾ ਆਖ ਰਿਹਾ ਸੀ..”ਸਟਾਲਿਨ ਜ਼ਾਲਿਮ ਹੁਕਮਰਾਨ ਸੀ..ਉਸਨੇ ਮਨੁੱਖਤਾ ਦਾ ਘਾਣ ਕੀਤਾ..ਲੱਖਾਂ ਕਤਲ ਕਰਵਾਏ”
ਸਾਮਣੇ ਬੈਠਿਆਂ ਵਿਚੋਂ ਕਿਸੇ ਨੇ ਇੱਕ ਪਰਚੀ ਲਿਖ ਭੇਜੀ..ਲਿਖਿਆ ਸੀ..ਤੂੰ ਵੀ ਤੇ ਉਸ ਵੇਲੇ ਉਸਦੇ ਨਾਲ਼ ਹੀ ਸੀ..ਤੂੰ ਉਦੋਂ ਕਿਓਂ ਨਾਂ ਬੋਲਿਆ?
ਖਰੁਸਚੇਵ ਨੇ ਸਲਿਪ ਪੜੀ ਤੇ ਆਖਿਆ..ਜਿਸ ਸਖ਼ਸ਼ ਨੇ ਵੀ ਇਹ ਸਲਿਪ ਭੇਜੀ ਹੈ..ਉਹ ਖੜ੍ਹਾ ਹੋ ਜਾਵੇ..!
ਪਰ ਕੋਈ ਨਾਂ ਉੱਠਿਆ..ਖਰੁਸ਼ਚੇਵ ਆਖਣ ਲੱਗਾ..ਜਿਸ ਕਾਰਣ ਇਹ ਪਰਚੀ ਭੇਜਣ ਵਾਲਾ ਸਖ਼ਸ਼ ਹੁਣ ਖੜ੍ਹਾ ਨਹੀਂ ਹੋ ਰਿਹਾ..ਉਸੇ ਕਾਰਣ ਹੀ ਮੈਂ ਉਦੋਂ ਬੋਲ ਨਾ ਸਕਿਆ!
ਸੋ ਦੋਸਤੋ ਖਾਲਸੇ ਦੀਆਂ ਰਵਾਇਤਾਂ ਅਨੁਸਾਰ ਸਮੇਂ ਦਾ ਹਾਣੀ ਉਹ ਜਿਹੜਾ ਖੁਦ ਦੇ ਵਕਤੀ ਨਫ਼ੇ ਨੁਕਸਾਨ..ਕਾਰੋਬਾਰ..ਸਿਆਸਤਾਂ..ਪਦਵੀਆਂ..ਪਰਿਵਾਰ..ਅਤੇ ਜਾਨ ਦੀ ਪ੍ਰਵਾਹ ਕੀਤੇ ਬਗੈਰ ਸਮਕਾਲੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ