ਫੋਨ ਦੀ ਘੰਟੀ ਵੱਜੀ..
ਬੀਜੀ ਦਾ ਨੰਬਰ ਸੀ..ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝੀਆਂ..ਨਾਲ ਹੀ ਰਾਹ ਭੁੱਲ ਕੇ ਨੱਕ ਵਿਚ ਜਾ ਵੜੇ ਕਿੰਨੇ ਸਾਰੇ ਹੰਜੂਆਂ ਨਾਲ ਭਰ ਗਏ ਨੱਕ ਨੂੰ ਵੀ ਸਾਫ ਕੀਤਾ..ਫੇਰ ਚੇਹਰੇ ਦੇ ਹਾਵ ਭਾਵ ਬਦਲ ਹਰੇ ਬਟਨ ਤੇ ਉਂਗਲ ਦੱਬ ਦਿੱਤੀ..!
ਅੱਗੋਂ ਆਖਣ ਲੱਗੀ..
“ਬੇਟਾ ਹਾਲ ਬਜਾਰ ਆਈ ਸਾਂ ਸੋਚਿਆ ਤੇਰੇ ਵੱਲ ਹੁੰਦੀ ਜਾਵਾਂ”!
ਛੇਤੀ ਨਾਲ ਪੁੱਛਿਆ “ਕਿੰਨੀ ਕੂ ਦੇਰ ਲੱਗੂ ਤੁਹਾਨੂੰ..”? ਅੱਗੋਂ ਆਖਣ ਲੱਗੇ ਅੱਧਾ ਘੰਟਾ ਹੋਰ ਲੱਗ ਜਾਣਾ..!
ਮਨ ਹੀ ਮਨ ਸ਼ੁਕਰ ਕੀਤਾ ਕੇ ਅਜੇ ਕੋਲ ਅੱਧਾ ਘੰਟਾ ਤੇ ਹੈ ਠੀਕ ਠਾਕ ਹੋਣ ਲਈ..!
ਫੇਰ ਧਿਆਨ ਛੇਤੀ ਨਾਲ ਆਸ ਪਾਸ ਟੁੱਟੇ ਹੋਏ ਕਿੰਨੇ ਸਾਰੇ ਕੱਚ ਦੇ ਗਿਲਾਸਾਂ ਵੱਲ ਚਲਾ ਗਿਆ..
ਆਸ ਪਾਸ ਖਿਲਰੇ ਹੋਏ ਸਿਰਹਾਣੇ ਅਤੇ ਟਿਫਨ ਵਿਚੋਂ ਡੁੱਲੀ ਹੋਈ ਸਬਜੀ ਸੁਵੇਰੇ-ਸੁਵੇਰੇ ਕਲੇਸ਼ ਦੇ ਰੂਪ ਵਿਚ ਆਈ ਸੁਨਾਮੀ ਦੀ ਮੂੰਹ ਬੋਲੀ ਤਸਵੀਰ ਪੇਸ਼ ਕਰ ਰਹੀ ਸੀ..!
ਸੁਰਤ ਨਿੱਕੀ ਹੁੰਦੀ ਵਾਲੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
please next part jaldi up load karo gi