ਹਰ ਇਕ ਦੀ ਜਿੰਦਗੀ ਚ ਬਹੁਤ ਸਾਰੀਆਂ ਚੰਗੀਆਂ ਤੇ ਮਾੜੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ , ਕੀ ਆਪਾਂ ਨੂੰ ਪਤਾ ,ਏ ਘਟਨਾਵਾਂ normal ਹਨ , ਜੋ ਹਰ 20 ਸਾਲ ਬਾਦ ਬਦਲ ਜਾਨ ਗਿਆ . ਜਿੰਦਗੀ ਚ ਸਿਰਫ ਦੋ ਸਟੇਜ ਏਦਾਂ ਦੀਆ .ਜਿਸ ਵਿਚ ਆਪਾ ਆਪਣਇਆ ਕੋਲੋਂ ਡਰ ਦੇ ਆ .ਬਚਪਨ ਵਿਚ ਬੱਚੇ ਮਾਂ ਬਾਪ ਕੋਲੋਂ , ਬੁਢਾਪੇ ਵਿਚ ਮਾਂ ਬਾਪ ਬੱਚੇਇਆ ਕੋਲੋਂ , ਬਚਪਨ ਤੇ ਬੁਢਾਪੇ ਦੇ ਵਿਚ ਜੋ ਸਮਾਂ ਹੈ ਓ ਸਮਾਂ ਬਹੁਤ ਤੇਜ ਚਲਦਾ , ਉਸ ਸਮੇ ਵਿਚ ਆਪਾ ਨੂੰ ਬਹੁਤ ਤਰਾਂ ਦੇ ਲੋਕ ਮਿਲਣ ਗਏ ਚੰਗੇ ਵੀ ਬੁਰੇ ਵੀ , ਜਦ ਆਪਾ ਸਕੂਲ ਛੱਡ ਕੇ , ਕਾਲਜ ਚਲ ਜਾਣੇ ਆ ਤ ਅਪਣਏ ਦੋਸਤ ਵੀ ਬਦਲ ਜਾਂਦੇ ਹਨ , ਜਦੋ ਆਪਾ ਯੂਨੀਵਰ੍ਸਿਟੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ