ਰੌਣਕ ਵਿੱਚ ਹੋ ਕੇ ਵੀ ਇਕੱਲਾ, ਬਾਪ ਗਿਆਨ ਸਿੰਘ ਦਾ ‘ਪੁੱਤ’ ਪਿੱਪਲ :
ਸੁਖਨਾ ਝੀਲ ਤੇ ਜਾਣ ਵਾਲੇ ਇਸ ਪਿੱਪਲ ਨੂੰ ਚੰਗੀ ਤਰਾਂ ਜਾਣਦੇ ਹੋਣਗੇ। ਹੋ ਸਕਦਾ ਹੈ ਕਿ ਇਸਦੀ ਛਾਂ ਵੀ ਮਾਣੀ ਹੋਵੇ ਪਰ ਇਹ ਪਿੱਪਲ ਆਪਣੇ ਆਪ ਵਿੱਚ ਇੱਕ ਕਹਾਣੀ ਹੈ। ਮੈਂਨੂੰ ਬਹੁਤ ਚਿਰ ਪਹਿਲਾਂ ਹੀ ਸੋਹਾਣੇ ਪਿੰਡ ਇੱਕ ਵੀਰ ਨੇ ਇਹ ਕਿੱਸਾ ਦੱਸਿਆ ਸੀ ਪਰ ਬਾਅਦ ਵਿੱਚ ਯੂਟੂਇਬ ਤੇ ਵੀਡਿਓ ਵੀ ਆ ਗਈਆਂ ਸੀ।
ਪਿੰਡ ਰਾਮਨਗਰ ਭੰਗੀਮਾਜਰੇ ਦਾ ਗਿਆਨ ਸਿੰਘ ਫੌਜ਼ ਵਿੱਚੋ ਬਿਨਾਂ ਪੈਨਸ਼ਨ ਦੇ ਹੀ ਆ ਗਿਆ ਸੀ ਕਿਉਕੀ ਟੀ.ਬੀ ਦੀ ਬਿਮਾਰੀ ਹੋ ਗਈ ਸੀ। ਵਿਆਹ ਦੇ ਦਹਾਕਿਆਂ ਬਾਅਦ ਵੀ ਰੱਬ ਨੇ ਕੋਈ ਔਲਾਦ ਨਾ ਦਿੱਤੀ। ਮਨ ਚ ਸੋਚਿਆ “ਚਲੋ ਜੇ ਕੋਈ ਔਲਾਦ ਨਹੀਂ, ਪਿੰਡ ਦੀ ਸ਼ਾਮਲਾਟ ਚ ਆਪਣੀ ਨਿਸ਼ਾਨੀ ਵਜੋ ਪਿੱਪਲ ਹੀ ਲਾ ਦੇਵਾਂ!” ਹੋਣੀ ਨੂੰ ਕੌਣ ਟਾਲੇ ?
ਕੁਝ ਸਾਲਾਂ ਬਾਅਦ ਹੀ ਗਿਆਨ ਸਿੰਘ ਦੁਨਿਆਂ ਤੋਂ ਰੁਖ਼ਸਤ ਹੋ ਗਿਆ ਪਰ ਉਸਦੇ ਪਿਤਾ ਨੰਦ ਸਿੰਘ ਨੇ ਆਪਣੇ ਪੁੱਤ ਦੀ ਨਿਸ਼ਾਨੀ ਦਾ ਆਪਣੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ