ਭਰੂਣ ਹੱਤਿਆ
ਹਾਕਮ ਜੋ ਕੇ ਸੋਹਣਾ ਸੁਨੱਖਾ ਗੱਭਰੂ ਸੀ ਮਾਂ ਬਾਪ ਦਾ ਲਾਡਲਾ। ਬਹੁਤ ਲਾਡ ਪਿਆਰ ਨਾਲ ਪਾਲਿਆ ਹੋਇਆ ਸੀ ਉਸ ਨੂੰ ਪਰ ਆਕੜ ਬਹੁਤ ਸੀ ਉਸ ਵਿਚ ਚਲੋ ਉਮਰ ਦੇ ਹਿਸਾਬ ਨਾਲ ਵਿਆਹ ਹੋ ਗਿਆ ਘਰਵਾਲੀ ਵੀ ਚੰਗੀ ਮਿਲ ਗਈ। ਕੁੱਝ ਸਮੇਂ ਬਾਅਦ ਪਤਾ ਲਗਾ ਕੇ ਘਰ ਨਵਾਂ ਜੀ ਆਉਣ ਵਾਲਾ ਹੈ ਸਭ ਬਹੁਤ ਖੁਸ਼ ਸਨ ਪਰ ਹਾਕਮ ਨੂੰ ਸੀ ਵੀ ਪੁੱਤ ਹੀ ਹੋਵੇ ਧੀ ਹੋਵੇ ਇਹ ਗਾਵਾਰਾ ਨੀ ਸੀ ਉਸ ਨੂੰ ਇਕ ਦਿਨ ਉਹ ਆਪਣੀ ਘਰਵਾਲੀ ਨੂੰ ਸ਼ਹਿਰ ਜਾਂਚ ਲਈ ਲੈ ਗਿਆ ਉਸ ਦੀ ਘਰਵਾਲੀ ਨੂੰ ਬਹੁਤ ਡਰ ਸੀ ਕਿਸੇ ਅਣਹੋਣੀ ਦਾ ਫੇਰ ਉਹ ਹੀ ਹੋਇਆ ਜੋ ਡਰ ਸੀ ਭਰੂਣ ਹੱਤਿਆ। ਫੇਰ ਇਹ ਸਿਲਸਲਾ ਕਈ ਸਾਲ ਚਲਦਾ ਰਿਹਾ ਜਦੋਂ ਤੱਕ ਪੁੱਤ ਪੈਦਾ ਨਾ ਹੋਇਆ। ਚਲੋਂ ਸਮੇਂ ਦਾ ਚੱਕਰ ਚੱਲਿਆ ਪੁੱਤ ਨਿਲਾਇਕ ਹੀ ਨਿਕਲਿਆ ਫੇਰ ਉਸ ਦਾ ਵਿਆਹ ਕੀਤਾ ਗਿਆ ਸਭ ਖੁਸ਼ ਪਰ ਇਹ ਖੁਸ਼ੀ ਜਾਂਦਾ ਸਮਾਂ ਨੀ ਰਹੀ ਹਾਕਮ ਦੀ ਘਰਵਾਲੀ ਇਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ