(ਭਾਰਤੀ ਮੀਡੀਆ)
ਇੱਕ ਬਾਦਸ਼ਾਹ ਹੁੰਦਾ ਸੀ ਪੁਰਾਣੇ ਸਮਿਆਂ ਚ ਜਿਸਨੂੰ ਗੱਪਾਂ ਮਾਰਨ ਚ ਬਹੁਤ ਸਕੂਨ ਮਿਲਦਾ ਸੀ ਇਸੇ ਲਈ ਉਹਦੀ ਆਦਤ ਬਣ ਗਈ ਸੀ ਵੱਡੇ ਵੱਡੇ ਗੱਪ ਰੋੜ੍ਹਨ ਦੀ
ਤੇ ਇਸ ਬਾਦਸ਼ਾਹ ਨੇ ਇੱਕ ਰਫੂ ਕਰਨ ਵਾਲਾ ਵੀ ਰੱਖਿਆ ਹੋਇਆ ਸੀ, ਪਰ ਓਹਦਾ ਕੰਮ ਕੱਪੜੇ ਰਫੂ ਕਰਨਾ ਨੀ, ਬਾਦਸ਼ਾਹ ਦਿਆਂ ਗੱਪਾ ਰਫੂ ਕਰਨ ਦਾ ਸੀ
ਇੱਕ ਵਾਰ ਬਾਦਸ਼ਾਹ ਨੇ ਅਪਣਾ ਦਰਬਾਰ ਲਗਾਇਆ ਹੋਇਆਂ ਤੇ ਅਪਣੇ ਸ਼ਿਕਾਰ ਦੇ ਕਿੱਸੇ ਸੁਣਾਉਣ ਲੱਗ ਪਿਆਂ , ਕਿੱਸਾ ਸੁਣਾਉਦਾ ਸੁਣਾਉਂਦਾ ਜੋਸ਼ ਵਿੱਚ ਆ ਗਿਆ ਤੇ ਕਹਿੰਦਾ , ਇੱਕ ਵਾਰ ਮੈ ਅੱਧੇ ਕਿੱਲੋਮੀਟਰ ਤੋ ਖਿੱਚ ਕੇ ਤੀਰ ਦਾ ਨਿਸ਼ਾਨਾ ਲਾਇਆ, ਤੀਰ ਹੀਰਨ ਦੀ ਸੱਜੀ ਅੱਖ ਵਿੱਚੋਂ ਹੋ ਕੇ ਖੱਬੇ ਕੰਨ ਵਿੱਚੋਂ ਲੰਘਦਾ ਹੋਇਆਂ ਹਿਰਨ ਦਾ ਪੈਰ ਪਾੜਕੇ ਲੰਘ ਗਿਆ
ਜਿਹੜੀ ਦਰਬਾਰ ਵਿੱਚ ਜਨਤਾ ਬੈਠੀ ਸੀ ਕਿਸੇ ਨੇ ਵਾਹ ਵਾਹ ਨੀ ਕੀਤੀ,
ਕਿਉਂਕਿ ਕਿਸੇ ਨੂੰ ਵੀ ਗੱਲ ਹਜ਼ਮ ਨਹੀਂ ਆ ਰਹੀ ਸੀ। ਓਧਰ ਬਾਦਸ਼ਾਹ ਵੀ ਸਮਝ ਗਿਆ ਵੀ ਮੈ ਅੱਜ ਜ਼ਰੂਰਤ ਤੋ ਜ਼ਿਆਦਾ ਹੀ ਲੰਬੀ ਸੁੱਟ ਬੈਠਾ
ਬਾਦਸ਼ਾਹ ਨੇ ਕਰਤਾ ਰਫ਼ੂਗਰ ਵੱਲ ਇਸ਼ਾਰਾ ਵੀ ਸਾਂਭ ਹੁਣ
ਰਫ਼ੂਗਰ ਉੱਠਕੇ ਕਹਿੰਦਾ ਅਸਲ ਵਿੱਚ ਮੈ ਸਮਝਾਉਂਦਾ ਤੁਹਾਨੂੰ ਕਿਉਂਕਿ ਮੈ ਇਸ ਘਟਨਾ ਦਾ ਗਵਾਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ