ਮੇਰਾ ਨਾਮ ਹਰਪ੍ਰੀਤ ਸਿੰਘ ਹੈ ਤੇ ਮੈ ਸਿੱਖ ਪਰਿਵਾਰ ਤੋਂ ਹਾ ਮੈ ਤੇ ਮੇਰੀ ਭੈਣ ਮਨਦੀਪ ਕੋਰ ਦੋਵੇ ਉਹ ਮੇਰੇ ਤੋਂ ਛੋਟੀ ਹੈ ਇਕੱਠੇ ਪੜੇ ਪਰ ਬਹੁਤ ਬਹੁਤ ਘੱਟ ਲੜੇ ਇਕ ਦੂਜੇ ਦਾ ਡਰ ਵੀ ਬਹੁਤ ਤੇ ਪਿਆਰ ਵੀ ਮੈ ਜ਼ਿਆਦਾ ਨਹੀਂ ਪੜ੍ਹਿਆ ਪਰ ਉਸ ਨੇ ਬਹੁਤ ਪੜਾਈ ਕੀਤੀ ਮੇਰੇ ਵਿਆਹ ਨੂੰ ਅੱਠਵੀ ਚ ਸੀ ਤੇ ਮੇਰਾ ਵੀ ਵਿਆਹ ਜਲਦੀ ਕਰਤਾ ਸੀ ਮਾਤਾ ਜੜੀ ਠੀਕ ਨਹੀਂ ਰਹਿੰਦੇ ਸਨ ਤੇ ਕੁਝ ਜਦ ਪੜ੍ਹਨਾ ਬੰਦ ਤਾ ਪਿੰਡ ਚ ਬੀਬੀਆਂ ਟਿਕਣ ਨੀ ਦਿੰਦੀਆਂ ਭੈਣ ਤੋਂ ਕੱਦ ਮੁੰਡਾ ਵਿਹੁਣਾ ਚਲੋ ਜੋ ਹੋਈਆ ਵਧੀਆਂ ਹੋਈਆ ਮੇਰੇ ਦੋ ਬੱਚੇ ਹਨ ਬੇਟਾ ਜੈਜੀਤ ਸਿੰਘ ਬੇਟੀ ਜੈਸਮੀਨ ਕੋਰ ਹੁਣ ਜਦੋਂ ਕਦੋਂ ਲੜਦੇ ਤਾ ਮੈ ਉਂਨਾਂ ਆਪਸੀ ਮਿਸਾਲ ਦੇਂਦਾ ਤਾ ਸਾਡੀ ਮੰਮੀ ਵੀ ਕਹਿੰਦੇ ਕਿ ਇਹ ਦੋਵੇ ਤੇਰੀ ਭੂਈ ਤੇ ਪਾਪਾ ਨਾੜੀ ਲੜਦੇ ਸਨ ਤੇ ਪਿਆਰ ਨਾਲ ਰਹਿੰਦੇ ਸਨ ਭੈਣ ਨੂੰ ਜਲੰਧਰ ਪੜਨ ਪਾਈਆ ਪੀ ਜੀ ਚ ਤੇ ਦੱਸ ਦਿਨ ਰਹੀ ਤੇ ਵਾਪਸ ਆ ਗਈ ਮੇਰੇ ਤੋਂ ਆਟੋ ਚ ਬੈਠ ਕੇ ਕਾਲਜ ਨਹੀਂ ਜਾਈਆਂ ਜਾਂਦਾ ਇਹਨੇ ਲੋਕ ਵੱਡਾ ਸ਼ਾਹਿਰ ਤੇ ਵਾਪਸ ਆ ਕੇ ਫਿਰੋਜਪੁਰ ਆ ਕੇ ਦੇਵ ਸਮਾਜ ਕਾਲਜ ਚ ਪੜੀ ਪੜਾਈ ਪੂਰੀ ਹੋਣ ਤੋਂ ਬਾਅਦ ਕਈ ਰਿਸ਼ਤਾ ਹੋ ਗਿਆ ਤੇ ਇਕ ਚੰਗਾ ਪਤੀ ਤੇ ਸੱਸ ਮਿਲੇ ਰੱਬ ਦਾ ਰੂਪ ਪਾਪਾ ਜੀ ਹੈ ਨੀ ਮੁੰਡੇ ਦੇ ਬਹੁਤ ਚੰਗਾ ਪਰਿਵਾਰ ਮਿਲਿਆਂ ਬਾਬਾ ਬੁੱਢਾ ਸਾਹਿਬ ਨੇ ਪੁੱਤਰ ਦਿੱਤਾ ਸੋਹਣਾ ਵਾਹਿਗੁਰੂ ਦੀ ਮੇਹਰ ਬੇਟਾ ਹੋਣ ਤੋਂ ਵੀਜਾ ਆ ਗਿਆ ਦੋ ਸਾਲ ਬਾਅਦ ਕਨੇਡਾ ਦਾ ਤੇ ਅੱਜ ਕਨੇਡਾ ਰਾਤ ਨੂੜਮ ਬੱਸ ਤੇ ਡਿਊਟੀ ਜਾਂਦੀ ਹੈ ਕਦੀ ਰਾਤ ਕਦੀ ਦਿਨੇ ਹੁਣ ਮੰਨੂ ਸੋਚ ਦਾ ਹੁੰਦਾ ਕਿ ਜਲੰਧਰ ਨਾਲੋ ਤਾ ਬਹੁਤ ਦੂਰ ਏ ਦੱਸ ਦਿਨ ਨਹੀਂ ਰਹੀ ਤੇ ਹੁਣ ਕਨੇਡਾ ਬੇਟੇ ਤੋਂ ਪਤੀ ਸੱਸ ਤੋਂ ਦੂਰ ਮੇਰੇ ਬੱਚਿਆ ਦਾ ਬਹੁਤ ਮੋਹ ਕਰਦੀ ਸੀ ਹੁਣ ਏਨਾ ਤੋਂ ਵੀ ਦੂਰ ਮੇਰੀ ਏਦੇ ਵਿਆਹ ਤੋਂ ਬਾਅਦ ਹੇਰਵੇ ਨਾਲ ਬਿਮਾਰ ਹੋ ਗਈ ਸੀ ਪਰ ਹੁਣ ਠੀਕ ਏ ਪਰ ਅੱਜ ਕਨੇਡਾ ਬੈਠੀ ਦਾ ਮੈਨੂੰ ਉਹ ਪਿਆਰ ਤੇ ਡਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ