ਜਗਦੀਪ ਤੇ ਉਸ ਦੇ ਸਾਥੀਆਂ ਨੇ ਕਾਲਜ ਦੀ ਪੜ੍ਹਾਈ ਪੂਰੀ ਹੋਣ ਤੇ ਕਿਤੇ ਘੁਮਾਣ ਫ਼ਿਰਨ ਜਾਣ ਲਈ ਪਲੈਨ ਬਨਾਇਆ। ਇਹ ਕੁਲ 6 ਦੋਸਤ ਹਨ ਜਿਨ੍ਹਾਂ ਵਿੱਚ 3 girl , 3 boy ਹਨ। ਪ੍ਰੀਤ ਅਤੇ ਜਗਦੀਪ , ਰੀਨਾ ਅਤੇ ਸ਼ਰਮਾ , ਸੁਮਨ ਅਤੇ ਦਿਲਪ੍ਰੀਤ ਇਨ੍ਹਾਂ ਆਪਸ ਵਿੱਚ ਕਾਫੀ ਬਣਦੀ ਹੈ। ਜਗਦੀਪ ਤੇ ਉਸ ਦੇ ਸਾਥੀਆ ਨੇ ਇਕ ਵਧੀਆ ਜਗ੍ਹਾ ਘੁਮਾਣ ਫਿਰਨ ਲਈ ਸੋਚੀ ਤੇ ਉਥੇ ਜਾਣ ਲਈ ਤਿਆਰੀ ਕਰ ਲਈ, ਬਹੁਤ ਖੁਸ਼ੀ ਖੁਸ਼ੀ ਸਾਰੇ ਜਾਣੇ ਇੱਕ ਗੱਡੀ ਚ ਹੋ ਕੇ ਚਲ ਪਏ। ਦਿਲਪ੍ਰੀਤ ਡਰਾਈਵ ਕਰਨ ਵਿੱਚ ਉਤਮ ਹੈ, ਇਸ ਲਈ ਦਿਲਪ੍ਰੀਤ ਹੀ ਡਰਾਈਵ ਕਰ ਰਿਹਾ ਹੈ। ਬਾਕੀ ਸਾਰੇ ਆਪਸ ਵਿੱਚ ਨਵੀਆਂ ਨਵੀਆਂ ਜੋਜਨਾ ਬਨਾ ਰਹੇ ਹਨ। ਉਥੇ ਜਾ ਕੇ ਆਪਾ ਖੂਬ ਮਸਤੀ ਕਰਾਂਗੇ ਤੇ ਖੂਬਸੂਰਤ ਥਾਵਾਂ ਨੂੰ ਆਪਣੀ ਨਜ਼ਰ ਨਾਲ ਦੇਖ ਅਨੰਦ ਪ੍ਰਾਪਤ ਕਰਾਂਗੇ । ਇਸ ਤਰ੍ਹਾਂ ਚਲਦੇ ਚਲਦੇ ਸੁਮਨ ਨੇ ਕਿਹਾ ਕਿ ਭੁਖ ਲੱਗ ਰਹੀ ਹੈ ਕੁਝ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾਵੇ, ਬਾਕੀ ਸਾਥੀ ਵੀ ਭੁੱਖ ਦਾ ਨਾਮ ਸੁਣ ਕੇ ਖਾਣੇ ਬਾਰੇ ਸੋਚਣਾ ਲੱਗੇ। ਇਨ੍ਹਾਂ ਨੂੰ ਘਰ ਤੋਂ ਤੁਰਿਆ ਨੂੰ ਵੀ 4 5 ਘੰਟੇ ਹੋਗੇ ਸੀ। ਜਗਦੀਪ ਨੇ ਦਿਲਪ੍ਰੀਤ ਨੂੰ ਵਧੀਆ ਜਿਹਾ ਢਾਬਾ ਦੇਖ ਗੱਡੀ ਨੂੰ ਰੋਕਣ ਲਈ ਕਿਹਾ, ਦਿਲਪ੍ਰੀਤ ਨੂੰ ਡਰਾਈਵ ਕਰਦੇ ਹੋਏ, ਇੱਕ ਢਾਬਾ ਦਖਾਈ ਦਿੱਤਾ ਇਹ ਢਾਬਾ ਕਾਫ਼ੀ ਮਸ਼ਹੂਰ ਹੈ। ਦਿਲਪ੍ਰੀਤ ਨੇ ਗੱਡੀ ਨੂੰ ਢਾਬੇ ਕੋਲ ਪਹੁੰਚ ਇਕ ਖਾਲੀ ਜਗ੍ਹਾ ਤੇ ਗੱਡੀ ਨੂੰ ਰੋਕ ਦਿੱਤਾ ਤੇ ਸਾਰੇ ਉਤਰ ਗੇ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Komal
next part
Gurjit Singh Manan
ਹਾਜੀ ਵੀਰ ਜੀ। …………ਕਹਾਣੀ ਦਾ ਬਾਕੀ ਹਿੱਸਾ ਕਦੋਂ ਪੜ੍ਹ ਸਕਦਾ ਮੈਂ ??
Rohit
Bha g spelling mistakes ne… please next part ch ess da khayal rakhyo.. baki story hun tak thik hai..👍🏻
maninder
pls next part share it
kirat
plz post next part of that story
ਮਲਕੀਤ ਸਿੰਘ
ਜਰੂਰ ਵੀਰ ਜੀ, ਅੱਗੇ ਵੀ ਕਹਾਣੀ ਜਰੂਰ ਦੱਸੇਉ।