ਟੈਸਟਾਂ ਮਗਰੋਂ ਪੈਨਲ ਨੇ ਫੈਸਲਾ ਸੁਣਾਇਆ ਕੇ ਦਿਲ ਦੀ ਬਾਈ ਪਾਸ ਸਰਜਰੀ ਕਰਨੀ ਪੈਣੀ..ਹੋਰ ਕੋਈ ਚਾਰਾ ਨਹੀਂ!
ਇਹ ਸਰਜਰੀ..ਓਹਨੀਂ ਦਿੰਨੀ ਢਾਈ ਲੱਖ ਵਿਚ ਹੋਇਆ ਕਰਦੀ ਸੀ..!
ਇਮਾਨਦਾਰੀ ਦੀ ਨੌਕਰੀ ਤੇ ਸਰਫ਼ੇ ਦੀ ਤਨਖਾਹ..ਹੋਣ ਵਾਲਾ ਖਰਚਾ ਥੋੜਾ ਜਿਆਦਾ ਜਾਪਿਆ ਪਰ ਨਾਲਦੀ ਆਖਣ ਲੱਗੀ ਸਿਹਤ ਨਾਲੋਂ ਕੀ ਚੰਗਾ ਏ..!
ਫੇਰ ਛੋਟੇ ਛੋਟੇ ਬੱਚਿਆਂ ਅਤੇ ਪਰਿਵਾਰ ਬਾਰੇ ਸੋਚ “ਡਿਸਕਲੇਮਰ ਫਾਰਮ” ਭਰਨ ਲੱਗ ਪਿਆ..!
ਅਖੀਰ ਵਿਚ ਕਿੱਤੇ (ਪ੍ਰੋਫੈਸ਼ਨ) ਵਾਲੇ ਕਾਲਮ ਵਿਚ “ਵਿਜੀਲੈਂਸ ਵਿਭਾਗ” ਲਿਖ ਜਦੋਂ ਫਾਰਮ ਕੋਲ ਖਲੋਤੀ ਨਰਸ ਨੂੰ ਫੜਾਇਆ ਤਾਂ ਖਲਬਲੀ ਜਿਹੀ ਮੱਚ ਗਈ!
ਕੁਝ ਦੇਰ ਬਾਅਦ ਇੱਕ ਸੀਨੀਅਰ ਡਾਕਟਰ ਕਾਗਜ ਫੜੀ ਕੋਲ ਆ ਗਿਆ ਤੇ ਆਖਣ ਲੱਗਾ ਕੇ “ਤੁਹਾਡਾ ਕੇਸ ਰੀਵਿਊ ਕਰਨ ਮਗਰੋਂ ਅਸੀਂ ਇਸ ਨਤੀਜੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ