ਬੀਬੀ ਕਿੱਥੇ ਚਲੀ ਗਈ ਏ, ਆਜਾ ਇੱਕ ਬਾਤ ਸੁਣਾਜਾ, ਬੀਬੀ ਤੂੰ ਕਹਿੰਦੀ ਹੁੰਦੀ ਸੀ, ਜਦ ਕੋਈ ਦੁਨੀਆਂ ਤੋਂ ਤੁਰ ਜਾਂਦਾ ਉਹ ਤਾਰਾ ਬਣ ਜਾਂਦਾ ਏ, ਤੂੰ ਓਹੀ ਤਾਰਾ ਏ ਨਾ ਜੋ ਬਾਹਲਾ ਈ ਚਮਕਦਾ ਏ, ਜਿਵੇ ਮੇਰੇ ਨਾਲ ਗੱਲਾਂ ਕਰਦਾ ਹੋਵੇ। ਬੀਬੀ ਕੀ ਜਾਦੂ ਸੀ ਤੇਰੀਆ ਬਾਤਾਂ ਵਿੱਚ, ਸੁਣਦੇ ਸੁਣਦੇ ਕਦੋਂ ਨੀਂਦ ਆ ਜਾਂਦੀ ਸੀ,ਪਤਾ ਈ ਨੀ ਲਗਦਾ ਸੀ,
ਤੇ ਹੁਣ ਨੀਂਦ ਦੀਆਂ ਦਵਾਈਆਂ ਵੀ ਅਸਰ ਨਹੀਂ ਕਰਦੀਆ।ਬੀਬੀ ਤੈਨੂੰ ਚੇਤਾ ਇਹਨਾਂ ਦਿਨਾ ਚ ਤੇਰੇ ਕੋਲ ਹੀ ਹੁੰਦੀ ਸੀ ਮੈਂ, ਜਾਮਨਾ ਤੇ ਚੜ ਕੇ ਜਾਮਨਾਂ ਖਾਣੀਆਂ, ਜਾਮਨਾ ਦੀ ਗੋਦ ਹੀ ਚੰਗੀ ਲਗਦੀ, ਦੇਖ ਉਹਨਾ ਜਾਮਨਾ ਦਾ ਕਿੰਨਾ ਮੋਹ ਸੀ ਮੇਰੇ ਨਾਲ, ਮੈਂ ਜਦੋ ਪਿਛਲੀ ਵਾਰ ਪਿੰਡ ਗਈ ਜਾਮਨਾ ਦੀ ਗੋਦ ਚ ਹੀ ਬੈਠੀ, ਪਰ ਫਰਕ ਇਹ ਸੀ, ਉਹ ਜਾਮਨਾ ਦੇ ਰੁੱਖ ਸੋਫੇ ਬਣ ਗਏ ਤੇ ਜਾਮਨਾ ਦੀ ਥਾਂ ਪੱਥਰ ਲੱਗ ਗਏ,
ਬੀਬੀ ਮੈ ਨੀ ਜਾਣਾ ਪਿੰਡ, ਤੇਰਾ ਕਮਰਾ ਸੁੰਨਾ ਦੇਖ ਕੇ ਮੇਰੇ ਕਾਲਜੇ ਚ ਰੁੱਗ ਭਰੀਂਦੇ, ਤੇਰਾ ਚਰਖਾ ਵੀ ਘੱਟੇ ਨਾਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
veerpal kaur
really Heart touching story
jindgi di asl schaai, maa, de chlle jann to baad di
jaspreet kaur
so nyc
Joginder Singh bhatthal
nice
Deepraman kaur
thanks ji 😊
Nisha Bedi
very nice post👏👌👌👌
Jasmeen Kaur
very nice