ਸ਼ਹਿਰ ਗਾਰਡ ਦੀ ਮਿਲੀ ਨਵੀਂ ਨੌਕਰੀ..ਸਿਆਲ ਦਾ ਮੌਸਮ..ਪਿੰਡੋਂ ਕੋਈ ਦਸ ਕਿਲੋਮੀਟਰ ਦੀ ਵਾਟ ਸਾਈਕਲ ਤੇ ਮਸੀਂ ਵੀਹ ਪੱਚੀ ਮਿੰਟ ਹੀ ਲੱਗਦੇ..!
ਉਸ ਦਿਨ ਵੀ ਰਾਤ ਦਾ ਵਰਦਾ ਮੋਹਲੇਧਾਰ ਮੀਂਹ..ਸਾਰੀ ਵਰਦੀ ਭਿੱਝ ਗਈ..ਪਰ ਜਿਆਦਾ ਫਿਕਰ ਪੱਗ ਦਾ ਸੀ..ਇਹ ਕਿੱਦਾਂ ਸੁੱਕੇਗੀ!
ਸੋਸਾਇਟੀ ਦੇ ਕੈਬਿਨ ਵਿਚ ਅੱਪੜਦਿਆਂ ਹੀ ਉਹ ਆ ਗਈ..ਥਰਮਸ ਵਿਚ ਗਰਮ ਗਰਮ ਚਾਹ..ਆਲੂਆਂ ਦੇ ਪਰੌਂਠੇ..ਅਤੇ ਹੋਰ ਵੀ ਕਿੰਨਾ ਕੁਝ..ਆਖਣ ਲੱਗੀ ਖਾ ਲੈ ਪੁੱਤ..ਠੰਡ ਨਾ ਲੱਗ ਜਾਵੇ..ਇਹ ਮੱਘਰ ਦੀ ਝੜੀ ਬੜੀ ਡਾਹਢੀ ਹੁੰਦੀ ਏ..!
ਫੇਰ ਕੋਲ ਬੈਠ ਗਈ..ਕਿੰਨੀਆਂ ਗੱਲਾਂ ਦੱਸੀਆਂ..ਫਲੈਟ ਵੀ ਸਾਮਣੇ ਹੀ ਸੀ..ਫੇਰ ਦੱਸਣ ਲੱਗੀ ਮੇਰਾ ਪੋਤਰਾ ਵੀ ਫੌਜ ਵਿਚ ਹੀ ਏ..ਉਹ ਵੀ ਬਾਡਰ ਤੇ ਮੀਂਹ ਵਿਚ ਇੰਝ ਹੀ ਭਿੱਜਦਾ ਹੋਣਾ..!
ਮੈਂ ਸੁਣੀ ਗਿਆ..ਅਖੀਰ ਆਪਣੇ ਪੋਤਰੇ ਦੇ ਕੱਪੜੇ ਲੈ ਆਈ..ਅਖ਼ੇ ਤੇਰੇ ਜਿੰਨਾ ਹੀ ਕਦ ਏ ਉਸਦਾ..ਅੰਦਰ ਜਾ ਕੇ ਗਲ਼ ਪਾਏ ਤਾਂ ਵਾਕਿਆ ਹੀ ਪੂਰੇ ਆਏ..ਬਾਹਰ ਆਇਆ ਤਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ