ਬੀਜੀ ਦਾ ਸੰਦੂਖ..ਵੰਡ ਵੇਲੇ ਓਧਰੋਂ ਲੈ ਕੇ ਆਈ ਸੀ..ਹਮੇਸ਼ਾ ਹੀ ਮੋਟਾ ਜੰਦਰਾ ਲੱਗਾ ਰਹਿੰਦਾ..ਚਾਬੀ ਵੀ ਹਮੇਸ਼ਾ ਨੇਫੇ ਨਾਲ!
ਹਰ ਕੋਈ ਅੱਗੇ ਪਿੱਛੇ..ਅਖ਼ੇ ਬੀਜੀ ਕੋਲ ਬੜੀ ਦੌਲਤ ਏ..ਕੋਈ ਆਖਦਾ ਇੱਕ ਵੇਰ ਖੋਲ ਕੇ ਵਿਖਾ ਦਿਓ ਤਾਂ ਅੱਗਿਓਂ ਗੁੱਸੇ ਹੋ ਜਾਂਦੀ..!
ਅਖ਼ੇ ਮੇਰੇ ਮਰਨ ਮਗਰੋਂ ਹੀ ਖੁੱਲੂ..ਨੂੰਹਾਂ ਧੀਆਂ ਪੋਤਰਿਓਂ ਨੂਹਾਂ..ਪੋਤਰੇ ਪੜਪੋਤ੍ਰੇ..ਸਭ ਸੇਵਾ ਕਰਦੇ..ਰਿਸ਼ਤੇਦਾਰੀ ਆਂਢ-ਗਵਾਂਢ ਵਿਚ ਵੀ ਚੰਗੀ ਭਲ..!
ਵਿਆਹ ਮੰਗਣੇ ਤੇ ਅਕਸਰ ਗੱਲ ਛਿੜ ਜਾਂਦੀ..ਬੀਜੀ ਕੋਲ ਕੌਰੂ ਦਾ ਖਜਾਨਾ ਏ..ਸ਼ਾਇਦ ਸੋਨੇ ਦੀ ਇੱਟ ਏ..ਸੰਦੂਖ ਹਿੱਲਦਾ ਤਾਂ ਅੰਦਰ ਖੜਕਦੀ ਏ..ਪਰ ਵਿਖਾਉਂਦੀ ਨਹੀਂ..ਕੋਈ ਫਕੀਰ ਦੇ ਗਿਆ ਸੀ ਸਿਆਲਕੋਟ..ਅਖ਼ੇ ਇਹ ਖਜਾਨਾ ਤੇਰੀ ਸੇਵਾ ਕਰਾਊ..ਅਖੀਰ ਵੇਲੇ ਤੱਕ..ਪਰ ਸ਼ਰਤ ਨਾ ਆਪ ਵੇਖਣਾ ਤੇ ਨਾ ਕਿਸੇ ਹੋਰ ਨੂੰ ਵਿਖਾਉਣਾ..ਜਿਉਂਦੇ ਜੀ!
ਫੇਰ ਜਿਸ ਦਿਨ ਪੂਰੀ ਹੋਈ..ਭੋਗ ਮਗਰੋਂ ਸਾਰਿਆਂ ਦੇ ਸਾਮਣੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ