ਇਹ ਕਹਾਣੀ ਬਿਲਕੁਲ ਸੱਚੀ ਹੈ ਬੱਸ ਨਾਮ ਨਕਲੀ ਨੇ | ਸਵਰਨ ਆਪਣੇ ਪਿੰਡ ਤੋਂ ੭੦ ਕਿਲੋਮੀਟਰ ਦੂਰ ਕੰਮ ਤੇ ਲੱਗਿਆ ਹੋਈਆ ਸੀ ਕਰੋਨਾ ਕਾਲ ਹੋਣ ਕਰਕੇ ਦੋ ਤਿੰਨ ਦਿਨ ਦੀ ਛੁੱਟੀ ਹੋ ਗਈ ਪਿੰਡ ਆ ਗਿਆ ਸਰਵਨ ਦੇ ਬਾਪੂ ਦਾ ਮੀਟ ਖਾਣ ਦਾ ਮਨ ਕਰਦਾ ਹੈ , ਚਲੋ ਲਿਆਦਾ ਜੀ ਧਰ ਤਾਂ ਚੁਲ਼ੇ ਉੱਪਰੋਂ ਹੋਲੇ ਮਹੱਲੇ ਦੇ ਦਿਨ ਕਿਸੇ ਨੂੰ ਯਾਦ ਨਹੀਂ , ਰਾਤ ਦੀ ਰੋਟੀ ਕੁੱਕੜ ਨਾਲ ਖਾ ਕੇ ਦੋ ਦੋ ਪੈਗ ਦਾਰੂ ਦੇ ਲਾਕੇ ਸੋ ਗਿਆ , ਪਰ ਸਵਰਨ ਦਾਰੂ ਨਹੀਂ ਸੀ ਪੀਂਦਾ। ਘਰੇ ਇਕ ਛੜਾ ਤਾਇਆ ਸੀ। ਛੜੇ ਬੰਦੇ ਨੂੰ ਕਿਸੇ ਗੱਲ ਦੀ ਫਿਕਰ ਨਹੀਂ ਹੁੰਦੀ . ਖਾ ਪੀ ਕੇ ਸਾਰਾ ਟੱਬਰ ਸੋ ਜਾਂਦਾ ਅਚਾਨਕ ਅੱਧੀ ਰਾਤ ਨੂੰ ਚੁਲ਼ੇ ਕੋਲੋਂ ਕੁਝ ਖੜਕਾ ਹੁੰਦਾ ਸਵਰਨ ਦੀ ਪਤਨੀ ਉਠਕੇ ਦੇਖ ਦੀ ਇਕ ਬਿੱਲੀ ਕੁੱਕੜ ਖਾਣ ਦੀ ਤਿਆਰ ਕਰ ਰਹੀ ਹੈ ਓਹ ਫਟਾਫਟ ਸਵਰਨ ਨੂੰ ਉਠਾਕੇ ਬਿੱਲੀ ਬਾਰੇ ਦੱਸਦੀ ਹੈ ਬਾਹਰ ਜਾਣ ਲਈ ਕਹਿ ਕੇ ਆਪ ਕਮਰੇ ਦੀ ਟਾਕੀ ਕੋਲ ਖੜ ਜਾਂਦੀ ਹੈ ਸਵਰਨ ਬਾਹਰ ਜਾਂਦਾ ਹੀ ਚੁਲ਼ੇ ਵੱਲ ਚੱਪਲ਼ ਵੰਗਾਂ ਕੇ ਮਾਰਦਾ ਤੇ ਜਦੋਂ ਲਾਈਟ ਲਗਾਕੇ ਕਿ ਦੇਖਦਾ ਸਾਹਮਣੇ ਛੜਾ ਤਾਇਆ ਖੜਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Manpreet
Great story. Keep up the good work👍🏻