ਗਲੀ ਦੇ ਬਾਹਰ ਰੁੱਖਾਂ ਹੇਠ ਰੇਹੜੀ ਤੇ ਤਾਜੇ ਜਾਮਨੂਆਂ ਦਾ ਵੱਡਾ ਢੇਰ ਵੇਖ ਉਸਨੂੰ ਕਿੱਲੋ ਤੋਲਣ ਲਈ ਆਖ ਦਿੱਤਾ..ਉਸਦੇ ਕੋਲ ਨਿੱਕੇ ਪੁੱਤ ਨੂੰ ਖਲਿਆਰ ਆਪ ਬਾਕੀ ਸਬਜੀ ਲੈਣ ਅਗਾਂਹ ਵੱਲ ਨੂੰ ਹੋ ਤੁਰੀ..!
ਘਰੇ ਆ ਕੇ ਸਾਰਾ ਕੁਝ ਪਾਣੀ ਵਾਲੇ ਪਤੀਲੇ ਵਿਚ ਉਲੱਦ ਆਪ ਏ.ਸੀ ਅੱਗੇ ਬੈਠ ਗਈ..ਘੜੀ ਕੂ ਮਗਰੋਂ ਕੰਮ ਵਾਲੀ ਸਾਰੇ ਜਾਮੁਣ ਪਲੇਟ ਵਿਚ ਰੱਖ ਅੰਦਰ ਲਿਆਈ ਤਾਂ ਕਾਫੀ ਘੱਟ ਲੱਗੇ..!
ਕੋਲ ਹੀ ਰੱਖੇ ਇਲੈਕਟ੍ਰੋਨਿਕ ਕੰਡੇ ਤੇ ਤੋਲੇ ਤਾ ਸਿਰਫ ਅੱਧਾ ਕਿੱਲੋ ਹੀ ਨਿੱਕਲੇ..ਸੱਤੀ ਕੱਪੜੀਂ ਅੱਗ ਲੱਗ ਗਈ..ਬੜਾ ਗੁੱਸਾ ਚੜਿਆ..ਸੋਚਣ ਲੱਗੀ ਇਹਨਾਂ ਹੇਰਾ ਫੇਰੀਆਂ ਕਰਕੇ ਹੀ ਤਾਂ ਇਹ ਲੋਕ ਤਰੱਕੀ ਨਹੀਂ ਕਰਦੇ..!
ਫੇਰ ਓਥੇ ਅੱਪੜ ਮੇਰੇ ਮੂਹੋਂ ਪਤਾ ਨੀ ਕੀ ਕੁਝ ਨਿੱਕਲੀ ਗਿਆ ਪਰ ਉਹ ਅੱਗੋਂ ਹੱਥ ਜੋੜ ਸਭ ਕੁਝ ਸੁਣਦੀ ਹੋਈ ਬੱਸ ਏਨਾ ਹੀ ਆਖਦੀ ਰਹੀ ਕੇ ਧੀਏ ਜਿੰਨੇ ਘੱਟ ਨਿੱਕਲੇ ਹੋਰ ਤੋਲ ਦਿੰਨੀ ਹਾਂ..ਬੁੱਢੀ ਜੋ ਹੋ ਗਈ ਆਂ ਕਈ ਵੇਰ ਨਹੀਂ ਪਤਾ ਲੱਗਦਾ..!
ਮਨ ਵਿਚ ਇੱਕਠਾ ਹੋਇਆ ਸਾਰਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ