ਬਚਪਨ ਚ ਸਿਮਰਨ ਦੇ ਮੰਮੀ-ਪਾਪਾ ਦੀ ਇੱਕ ਰੋਡ ਐਕਸੀਡੈਂਟ ‘ਚ ਅਚਨਚੇਤ ਮੌਤ ਨੇ ਸਾਰੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਚਾਚੇ-ਤਾਇਆਂ ਨੇ ਫਰਜ਼ ਸਮਝੋ ਜਾਂ ਦੁਨੀਆਦਾਰੀ ਦਾ ਲਿਹਾਜ,ਸਿਮਰਨ ਨੂੰ ਪੜਾ-ਲਿਖਾ ,ਪੈਰਾਂ ਤੇ ਖਿਲਾਰਨ ਦਾ ਬੀੜਾ ਚੁੱਕਿਆ,,
ਸਿਮਰਨ ਵੀ ਉਤਲੇ ਮਨੋਂ ਖੁਸ਼ ਰਹਿਣ ਦੀ ਕੋਸ਼ਿਸ਼ ਤੇ ਜਰੂਰ ਕਰਦੀ,ਪਰ ਮਾਂ-ਪਿਓ ਦੀ ਯਾਦ ਓਹਦਾ ਖੈਹਿੜਾ ਨਾ ਛੱਡਦੀ।
ਤੇ ਓਹ ਦੱਬੇ ਹਓਂਕਿਆਂ ਦੀ ਅਵਾਜ ਬਿਨਾਂ ਕਿਸੇ ਨੂੰ ਸੁਣਾਏ,ਮਨ ਹਲਕਾ ਕਰਨ ਦੀ ਕੋਸ਼ਿਸ਼ ਕਰਦੀ।
ਜਦੋਂ ਓਹ ਸ਼ਹਿਰ ਚ ਪੜਨ ਲਈ ਆਈ ਤੇ ਓਹਨੂੰ ਖੁੱਲੀ ਫਿਜ਼ਾ ਚ ਜੀਣ ਦਾ ਮੌਕਾ ਮਿਲਿਆ,,
ਸਹੇਲੀਆਂ ਦੇ ਸਾਥ ਨੇ ਓਹਨੂੰ ਜੀਣ ਦਾ ਮਕਸਦ ਤੇ ਹੱਸਣਾ ਸਿਖਾਇਆ।
ਪਰ ਓਹਦੇ ਦਿਲ ਚ ਇੱਕ ਭੈਅ ਬਣਿਆ ਹੋਇਆ ਸੀ ਕਿ”,ਮੇਰੀ ਖੁਸ਼ੀ ਜਿਆਦਾ ਦਿਨ ਨੀ ਰਹਿੰਦੀ।”
ਫੇਰ ਓਹੀ ਹੋਇਆ,
ਇੱਕ ਦਿਨ ਓਹਦੇ ਚਾਚਾ-ਚਾਚੀ ਹੌਸਟਲ ਓਹਨੂੰ ਲੈਣ ਲਈ ਆਓਂਦੇ ਤੇ ਓਹਦਾ ਮਨ ਨਾ ਹੋਣ ਦੇ ਬਾਵਜੂਦ ਵੀ ਓਹਨੂੰ ਘਰ ਜਾਣਾ ਪੈਂਦਾ।
ਘਰ ਜਾ ਕੇ ਓਹਨੂੰ ਕਿਕਿ ਤਿਆਰ ਹੋ ਜਾ,ਸਿਮਰਨ,ਤੇਰੇ ਲਈ ਇੱਕ ਵਧੀਆ ਘਰ ਦਾ ਰਿਸ਼ਤਾ ਆਇਆ ,,ਤੇ ਅਸੀਂ ਸਭ ਚਾਹੁੰਨੇ ਕਿ ਤੂੰ ਵੀ ਹਾਂ,ਕਰਦੇ ਤੇ ਆਪਣੀ ਜਿੰਦਗੀ ਚ ਖੁਸ਼ ਰਹੇਂ,
ਆਖਿਰ ਤੇਰਾ ਸਾਡੇ ਤੋਂ ਇਲਾਵਾ ਸੋਚਣ ਵਾਲਾ ਕੋਈ ਹੋਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
GUNDEEP SINGH JOHAL
ਏਸ ਸਮਾਜ ਨੂੰ ਇਹ ਨੀ ਪਤਾ ਕਿ ਜਿਸ ਔਰਤ ਨੂੰ ਇਹ ਹੈ ਪੱਖ ਤੋਂ ਜਲੀਲ ਕਰਦੇ ਰਹਿੰਦੇ ਨੇ ਓਹਨਾ ਨੂ ਜਨਮ ਦੇਣ ਵਾਲੀ v ਇਕ ਔਰਤ ਹੈ ਤੇ ਉਹਦੀ ਵੰਸ਼ ਅੱਗੇ ਤੋਰਨ ਵਾਲੀ v ਇਕ ਔਰਤ ਹੈ। ਅਪਣਾ ਘਰ ਛੱਡ k ਬੇਗਾਨੇ ਘਰ ਵਸਣ ਵਾਲੀ v ਇਕ ਔਰਤ ਹੈ।ਕਿਸੇ ਮੁੰਡੇ ਨੂੰ ਕਹਿ ਕੇ ਤਾਂ ਦੇਖੋ k ਓਹ ਅਪਣਾ ਘਰ ਛੱਡ k ਆਪਣੀ ਪਤਨੀ ਦੇ ਘਰ ਰਹਿ ਲਵੇ। ਓਸ ਟਾਈਮ ਤਾਂ ਇਹਨਾ ਦੀ ਮਰਦਾਨਗੀ ਨੂੰ ਠੇਸ ਪਹੁੰਚਦੀ ਹੈ v ਲੋਕ ਕੀ ਕਹਿਣਗੇ ਸਹੁਰੇ ਪਿੰਡ ਦੇ ਲੋਕ ਤਾਹਨੇ ਦੇਣ ਗੇ । ਲੋਕਾਂ ਦੀ ਸੋਚ ਕੂੜ੍ਹਾ ਹੋ ਚੁੱਕੀ ਹੈ,