ਕਾਲਜ ਦੀ ਜ਼ਿੰਦਗੀ ਵੀ ਕਿਆ ਜ਼ਿੰਦਗੀ ਹੁੰਦੀ ਹੈ,,, ਜਵਾਨੀ ਦਾ ਜੋਸ਼ ਯਾਰ ਮਿੱਤਰ ਗਰੁੱਪਬਾਜ਼ੀ ਲੜਾਈਆਂ ਇਹ ਆਮ ਜਿਹੀ ਗੱਲ੍ਹ ਹੁੰਦੀ ਹੈ,ਮੈਂ ਵੀ ਇਸ ਚੱਕਰ ਤੋਂ ਬਚ ਨਹੀਂ ਸਕਿਆ,, ਇਕ ਵਾਰ ਸਾਡਾ ਵਿਰੋਧੀ ਗਰੁੱਪ ਨਾਲ ਲੜਾਈ ਦਾ ਸਮਾਂ ਨਿਸ਼ਚਿਤ ਹੋ ਗਿਆ ਤੇ ਅਸੀਂ 14-15 ਦੋਸਤ ਮਿਥੇ ਸਮੇਂ ਤੇ ਜਗਾਹ ਤੇ ਹਾਕੀਆਂ ਡੰਡੇ ਲੇ ਕਿ ਪਹੁਚ ਗਏ,, ਦੂਜੇ ਪਾਸੇ ਗਰੁੱਪ ਦਾ ਮੁੱਖੀਆ 10 ਕੁ ਹੋਰ ਮੁੰਡਿਆਂ ਨਾਲ ਕਾਲਜ ਦੇ ਗੇਟ ਮੂਹਰੇ ਆਕੜ੍ਹਿਆ ਖੜਾ,,,
ਅਸਲ ਚਂ ਉਹ ਘਰੋਂ ਅਪਣੇ ਬਾਪੂ ਦਾ ਪਿਸਤੌਲ ਚੋਰੀ ਚੁੱਕ ਕਿ ਲਿਆਇਆ ਸੀ, ਓਹਨੇ ਸਾਨੂੰ ਦੇਖਦੇ ਹੀ ਪਿਸਤੌਲ ਕੱਢ ਲਿਆ ਤੇ ਸਾਡੇ ਵੱਲ ਨੂੰ ਸਿੱਧਾ ਕਰਕਿ ਬੋਲਿਆ ਜਿਹੜਾ ਅੱਗੇ ਆਇਆ ਮੈਂ ਗੋਲੀ ਠੋਕ ਦੇਣੀ ਆ,,, ਪਰ ਜਵਾਨੀ ਦਾ ਜੋਸ਼ ਸੀ,, ਉਸ ਉਮਰੇ ਮਰਨ ਦਾ ਫਿਕਰ ਕੀਹਨੂੰ ਹੁੰਦਾ,, ਅਸੀਂ ਇਹ ਕਹਿੰਦੇ ਹੋਏ,, ਓਹਦੇ ਨਜ਼ਦੀਕ ਚਲੇ ਗਏ,,,ਓਏ ਪਹਿਲਾਂ ਗੱਲ੍ਹ ਸੁਣ,,ਗੱਲ੍ਹ ਸੁਣ,,,,
ਬੱਸ ਫੇਰ ਕੀ ਸਾਡੇ ਨਾਲ਼ ਇਕ ਭਾਊ ਹੁੰਦਾ ਸੀ ਧਰਮਕੋਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ