ਆਮ ਹੀ ਦੇਖਿਆ ਖਾਣ ਪੀਣ ਦੀ ਦੁਕਾਂਨ ਲਾਈ ਬੈਠਾ ਜੇ ਕੋਈ ਬਾਕੀਆਂ ਤੋਂ ਵੱਖਰਾ ਕਰਦਾ ਤਾਂ ਉਹਦੀ ਹੱਟੀ ਤੇ ਬੜੀਆਂ ਭੀੜਾਂ ਜੁੜਦੀਆਂ। ਜ਼ਰੂਰੀ ਨੀ ਟੇਸਟ ਹੀ ਵੱਖਰਾ ਹੋਵੇ , ਬਣਾਉਣ ਦਾ ਅੰਦਾਜ਼ ਵੀ ਹੋ ਸਕਦਾ । ਮਸਲਨ ਦਿੱਲੀ ਚ ਸੁਣਿਆਂ ਕੋਈ ਗਣੇਸ਼ੀ ਨਾਂਅ ਦਾ ਬੰਦਾ ਗਰਮਾਂ ਗਰਮ ਕੜਾਹੀ ਚੋਂ ਹੱਥ ਨਾਲ ਹੀ ਪਕੌੜੇ ਕੱਢੀ ਜਾਂਦਾ ਤੇ ਲੈਣ ਵਾਲ਼ਿਆਂ ਦੀ ਲਾਈਨ ਲਾਕੇ ਵਾਰੀ ਆਉਂਦੀ ਹੈ ।ਇਵੇਂ ਕਈ ਰੁਮਾਲੀ ਫੁਲਕੇ ਨੂੰ ਉਤਾਂਹ ਨੂੰ ਹਵਾ ਚ ਉਲਾਰ ਦਿੰਦੇ ਹਨ, ਟੇਸਟ ਤਾਂ ਪਤਾ ਨੀ ਕਿਹੋ ਜਿਹਾ ਹੋਊ ਪਰ ਉਹਨਾਂ ਦੇ ਬਣਾਉਣ ਦੇ ਸਟਾਈਲ ਤੋਂ ਬਲਿਹਾਰੇ ਜਾਂਣ ਨੂੰ ਦਿਲ ਕਰਦਾ । ਕਈ ਢਾਬੇ ਵਾਲ਼ਿਆਂ ਦਾ ਚਾਹ ਫੈਂਟਣ ਦਾ ਅੰਦਾਜ਼ ਬਾਕਮਾਲ ਹੁੰਦਾ । ਚਾਹ ਦਾ ਜੱਗ ਬਹੁਤ ਉੱਪਰ ਤੱਕ ਲਿਜਾਕੇ ਚਾਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
AnKush MittAl
👌🤣