ਛਪ ਗਈ ਦਾ ਯਰੂਪ ਟਾਈਮਿਜ਼ ਈ ਪੇਪਰ(251)
ਮਿੰਨੀ ਕਹਾਣੀ
ਚਾਹ ਪਾਣੀ
ਸਰਬਜੀਤ “ਸੰਗਰੂਰਵੀ”
ਗੁਰਦੇਵ ਦੀ ਵੱਟ ਦਾ ਰੋਲਾ ਸੀ ਪੰਚਾਇਤ ਚ ਮਸਲਾ ਹੱਲ ਨਾ ਹੋਇਆ ਤਾਂ ਉਹ ਕਚਿਹਰੀਓ ਅਰਜੀ ਲਿਖਾ ਥਾਣੇ ਦੇ ਆਇਆ।ਥਾਣੇ ਦੋਵੇਂ ਧਿਰਾਂ ਨੂੰ ਬੁਲਾਇਆ ਗਿਆ।ਪਹਿਲਾਂ ਤਾਂ ਮਸਲਾ ਹੱਲ ਹੋਣ ਵਿੱਚ ਹੀ ਨਾ ਆਵੇ।ਦੋਵੇ ਧਿਰਾਂ ਥਾਣੇ ਵਿੱਚ ਹੀ ਲੜਨ ਨੂੰ ਫਿਰਨ।ਫਿਰ ਮੁਨਸ਼ੀ ਨੇ ਇੱਕਲੇ ਇੱਕਲੇ ਵਿਆਕਤੀਆਂ ਨੂੰ ਬੁਲਾ ਕੇ ਪੰਜ ਵਿਅਕਤੀਆਂ ਦੇ ਬਿਆਨ ਲਏ ਬਿਆਨ ਲੈ ਤੋਰ ਦਿੱਤਾ। ਫਿਰ ਮੁਨਸ਼ੀ ਨੇ ਗੁਰਦੇਵ ਨੂੰ ਬੁਲਾਇਆ ਤੇ ਕਿਹਾ ਕਿ ਤੇਰਾ ਮਸਲਾ ਕਰਤਾ ਹੱਲ ਹੁਣ ਤੂੰ ਸਾਡਾ ਚਾਹ ਪਾਣੀ ਕਰ। ਤਾਂ ਗੁਰਦੇਵ ਨੇ ਕਿਹਾ ਦੱਸੋ ਮਾਲਕੋ ਕਿੰਨੇ ਕੱਪ ਲਿਆਈਏ ਤੇ ਕੀ ਖਾਣਾ ਪੀਣਾ । ਤਾਂ ਮੁਨਸ਼ੀ ਹੱਸਦਾ ਹੋਇਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ