ਸਾਰੇ ਪਿੰਡ ’ਚ ਗੱਲ ਅੱਗ ਵਾਂਗ ਫੈਲ ਗਈ ਸੀ, ਸਰਦਾਰਾਂ ਦੀ ਨੂੰਹ ’ਚ ਭੂਤ ਆਉਣ ਲੱਗ ਪਏ ਸਨ। ਵਿਆਹ ਨੂੰ ਤਿੰਨ-ਚਾਰ ਸਾਲ ਹੀ ਹੋਏ ਸਨ ਕਿ ਇਹ ਬਿਪਤਾ ਆ ਪਈ। ਪਿੰਡ ਦੀਆਂ ਔਰਤਾਂ ਵਿੱਚ ਤਾਂ ਇਹ ਗੱਲਬਾਤ ਦਾ ਮੁੱਖ ਵਿਸ਼ਾ ਸੀ।
‘‘ਰੱਬ ਨੇ ਕੋਈ ਔਲਾਦ ਵੀ ਨਹੀਂ ਦਿੱਤੀ।’’
‘‘ਕੋਈ ਭੁੱਲ ਹੋ ਗਈ ਹੋਣੀ!’’
‘‘ਭੁੱਲ ਤਾਂ ਹੋਈ ਹੈ, ਇਸੇ ਲਈ ਤਾਂ ਉਸ ਵਿੱਚ ਵੱਡੇ ਸਰਦਾਰ ਦੀ ਆਤਮਾ ਆਉਂਦੀ, ਸਾਰਾ ਦਿਨ ਕਹਿੰਦੀ ਰਹਿੰਦੀ ਹੈ ‘ਮੈਂ ਖ਼ੂਨੀ ਹਾਂ ਖ਼ੂਨੀ’।’’
ਇਸ ਤਰ੍ਹਾਂ ਦੀ ਚਰਚਾ ਪਿੰਡ ਦੇ ਘਰਾਂ ਵਿੱਚੋਂ ਚਲਦੀ ਤੇ ਸਰਦਾਰਾਂ ਦੀ ਹਵੇਲੀ ਨਾਲ ਟਕਰਾ ਕੇ ਮੁੜ ਆਉਂਦੀ। ਸਰਦਾਰਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਸੀ। ਬਾਬੇ, ਸਾਧਾਂ ’ਤੇ ਲੱਖਾਂ ਰੁਪਏ ਪਾਣੀ ਵਾਂਗ ਵਹਾ ਦਿੱਤੇ ਸਨ ਪਰ ਨੂੰਹ ਦਾ ਉਹੋ ਹਾਲ ਸੀ, ਅੱਧੀ ਰਾਤ ਨੂੰ ਹਵੇਲੀ ਦੀ ਛੱਤ ’ਤੇ ਚੜ੍ਹ ਕੇ ਚੀਕਾਂ ਮਾਰਦੀ। ਆਖਰ ਉਸ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ