ਸਿੰਮੀ ਅੱਜ ਹਸਪਤਾਲ ਚ ਪਈ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੀ ਸੀ , ਦਰਅਸਲ ਕਿਸੇ ਨੇ ਸਿੰਮੀ ਦੇ ਚਿਹਰੇ ਤੇ ਐਸਿਡ ਨਾਲ ਹਮਲਾ ਕੀਤਾ ਸੀ। ਨਕਾਬ ਬੰਨਿਆ ਹੋਣ ਕਰਕੇ ਸਿੰਮੀ ਦਾ ਚਿਹਰਾ ਤਾਂ ਜਿਆਦਾ ਖਰਾਬ ਨਹੀਂ ਸੀ ਹੋਇਆ ਪਰ ਅੱਖਾਂ ਵਿੱਚ ਐਸਿਡ ਜਾਣ ਕਾਰਨ ਉਸਦੀ ਰੋਸ਼ਨੀ ਚਲੀ ਗਈ ਸੀ , ਸਿੰਮੀ ਜੋ ਕਿ ਇੱਕ ਬਹੁਤ ਖੁਸ਼ ਦਿਲ ਅਤੇ ਮਿਹਨਤੀ ਲੜਕੀ ਸੀ, ਉਸਦਾ ਇੱਕੋ ਸੁਪਨਾ ਸੀ ਪੜ੍ਹ ਕੇ ਡਾਕਟਰ ਬਣਨਾ ਤੇ ਗਰੀਬ ਲੋਕਾਂ ਦੀ ਸੇਵਾ ਕਰਨੀ , ਕਿਉਂਕਿ ਉਹ ਆਪ ਵੀ ਇੱਕ ਗਰੀਬ ਪਰਿਵਾਰ ਵਿਚੋਂ ਸੀ ਅਤੇ ਉਸਦੀ ਮਾਂ ਦੀ ਮੌਤ ਵੀ ਗਰੀਬੀ ਕਾਰਨ ਇਲਾਜ਼ ਨਾ ਹੋ ਸਕਣ ਕਾਰਨ ਹੋ ਗਈ ਸੀ , ਸਿੰਮੀ ਦਾ ਇੱਕ ਭਰਾ ਵੀ ਸੀ ਜੋ ਉਸਤੋਂ ਇੱਕ ਸਾਲ ਵੱਡਾ ਸੀ , ਸਿੰਮੀ ਦੇ ਬਾਪ ਨੇ ਕਰਜ਼ਾ ਚੁੱਕ ਕੇ ਸਿੰਮੀ ਨੂੰ ਕਾਲਜ ਵਿੱਚ ਦਾਖਿਲਾ ਦਵਾਇਆ ਸੀ , ਇਸ ਲਈ ਸਿੰਮੀ ਵੀ ਚਾਹੁੰਦੀ ਸੀ ਕਿ ਉਹ ਮਿਹਨਤ ਕਰਕੇ ਆਪਣੇ ਬਾਪੂ ਦਾ ਨਾਮ ਹੋਰ ਰੋਸ਼ਨ ਕਰੇ , ਤੇ ਅੱਜ ਜਦੋਂ ਉਹ ਰੋਜ਼ ਦੀ ਤਰਾਂ ਕਾਲਜ ਜਾ ਰਹੀ ਸੀ ਤਾਂ ਰਸਤੇ ਵਿੱਚ ਉਸਦੀ ਕਲਾਸ ਵਿਚ ਹੀ ਪੜ੍ਹਨ ਵਾਲੀ ਇੱਕ ਲੜਕੀ ਦੀ ਐਕਟਿਵਾ ਖਰਾਬ ਹੋ ਗਈ , ਸਿੰਮੀ ਹਰ ਕਿਸੇ ਦੀ ਮਦਦ ਕਰਨ ਵਾਲੀ ਲੜਕੀ ਸੀ , ਜਦੋਂ ਉਸਨੇ ਉਸਨੂੰ ਐਕਟਿਵਾ ਕੋਲ ਖੜੀ ਦੇਖਿਆ ਤਾਂ ਮਦਦ ਲਈ ਪੁੱਛਿਆ ਤਾਂ ਅੱਗੋਂ ਪ੍ਰੀਤੀ (ਲੜਕੀ ਦਾ ਨਾਮ) ਨੇ ਕਿਹਾ ਕੇ ਤੁਸੀਂ ਮੇਰੀ ਐਕਟਿਵਾ ਮਕੈਨਿਕ ਤੱਕ ਪਹੁੰਚਾਉਣ ਚ ਮੇਰੀ ਮਦਦ ਕਰ ਦਿਓ , ਹੁਣ ਦੋਵੇਂ ਜਣੀਆਂ ਐਕਟਿਵਾ ਰੇੜ੍ਹਨ ਲੱਗ ਪਈਆਂ , ਕਾਫੀ ਅੱਗੇ ਆ ਜਾਣ ਤੋਂ ਬਾਅਦ ਪ੍ਰੀਤੀ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jaspreet kaur
👌🏻👌🏻
sukhmander punni
ਵਾਹ! ਬਹੁਤ ਵਧੀਆ
nish
👏👏👏
ranjeetsas
sad but thats how coward men do
631Balwinder
👏👏👏
Happy
Awsome
rajveer
Very nice
harpreet kaur
ਬਹੁਤ ਸੋਹਣੀ ਲਿਖਤ ਆ ਵੀਰ ਜੀ