More Punjabi Kahaniya  Posts
ਸੀ.ਐਮ.ਸਾਹਿਬ


“ਬਾਈ ਜੀ, ਘਰ ਸਾਹਿਬ ਆ ਰਹੇ ਨੇ, ਮੈਨੂੰ ਕੁੱਝ ਦੇਰ ਲਈ ਘਰ ਜਾਣਾ ਪੈਣਾ।ਦੋ ਕੁ ਘੰਟੇ ਤੁਸੀਂ ਖਿਆਲ ਰੱਖਣਾ।”ਮੇਰੇ ਨਾਲ ਕੰਮ ਕਰਦੇ ਸਾਥੀ ਨੇ ਫੋਨ ਸੁਣਨ ਉਪਰੰਤ ਮੈਨੂੰ ਸੰਬੋਧਨ ਕਰਦਿਆਂ ਕਿਹਾ।ਉਸ ਦਾ ਪਿਛੋਕੜ ਰਾਜਸਥਾਨੀ ਹੈ।
“ਕਿਹੜੇ ਸਾਹਿਬ ਆ ਰਹੇ ਨੇ ?” ਮੈਂ ਉਤਸੁਕਤਾ ਨਾਲ ਪੁਛਿਆ।
“ਸੀ .ਐਮ.ਸਾਹਿਬ।” ਉਸ ਨੇ ਘੜੀ ਤੇ ਟਾਈਮ ਵੇਖਦਿਆਂ ਜਵਾਬ ਦਿੱਤਾ।
“ਸੀ.ਐਮ.ਸਾਹਿਬ ! ਕੋਈ ਗੱਲ ਨਹੀਂ, ਚਲੇ ਜਾਓ।” ਸੀ.ਐਮ.ਨਾਮ ਸੁਣਦਿਆਂ ਹੀ ਮੈਂ ਅਚੰਭੇ ਵਿੱਚ ਪੈ ਗਿਆ,ਉਹ ਵੀ ਇਸ ਦੇ ਘਰ!!
ਉਸ ਨੇ ਮੋਟਰਸਾਈਕਲ ਚੁੱਕਿਆ ਤੇ ਚਲਾ ਗਿਆ।ਦੋ ਘੰਟੇ ਤੋਂ ਪਹਿਲਾਂ ਹੀ ਉਹ ਵਾਪਿਸ ਆ ਗਿਆ।ਮੈਂ ਉਸ ਵੱਲ ਤੱਕਦਿਆਂ ਪੁੱਛਿਆ ਕੀ ਹੋਇਆ, ਆਏ ਨਹੀਂ ?
“ਆ ਗਏ, ਮੈਂ ਲੇਟ ਹੋ ਗਿਆ, ਗੱਡੀ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਆ ਚੁੱਕੀ ਸੀ, ਇਸ ਕਰਕੇ ਸਾਹਿਬ ਆਟੋ ਲੈ ਘਰ ਪਹੁੰਚ ਗਏ।ਚਾਹ ਪਾਣੀ ਪੀ ਉਹ ਆਰਾਮ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)