More Punjabi Kahaniya  Posts
ਕੋਰੋਨਾ ਦਾ ਕਹਿਰ


ਨਵਜੋਤ ਕਾਫੀ ਦਿਨਾਂ ਤੋਂ ਉਦਾਸ ਸੀ ਉਸ ਨੂੰ ਮੈਂ ਜਦੋਂ ਵੀ ਦੇਖਦਾ ਤਾ ਉਹ ਕਿਸੇ ਡੂੰਘੀਆਂ ਸੋਚਾਂ ਵਿੱਚ ਡੁੱਬਿਆ ਰਹਿੰਦਾ ਸੀ | ਉਸ ਦਾ ਸੁਭਾਅ ਹੁਣ ਪਹਿਲਾਂ ਵਾਲਾ ਨਹੀਂ ਸੀ ਰਿਹਾ | ਇਸ ਦਾ ਕਾਰਨ ਸੀ ,ਪਿਛਲੇ ਮਹੀਨੇ ਹੋਈ ਉਸ ਦੀ ਮਾਂ ਦੀ ਮੌਤ | ਉਸ ਦੀ ਮਾਂ ਦੀ ਕੈਂਸਰ ਦੇ ਕਾਰਨ ਮੌਤ ਹੋ ਗਈ ਸੀ | ਹੁਣ ਘਰ ਦੀ ਸਾਰੀ ਜਿੰਮੇਵਾਰੀ ਉਸ ਦੇ ਦੇ ਸਿਰ ਆ ਗ਼ਈ ਸੀ | ਉਸ ਦੇ ਬਾਪੂ ਦੀ ਉਮਰ ਜਿਆਦਾ ਹੋਣ ਕਰਕੇ ਉਹ ਕੰਮ ਤੇ ਨਹੀਂ ਜਾਂਦੇ ਸੀ | ਉਸ ਦੀਆਂ ਦੋਵੇਂ ਭੈਣਾਂ ਦੇ ਵਿਆਹ ਦੀ ਚਿੰਤਾ ਵੀ ਉਸਨੂੰ ਦਿਨੋਂ – ਦਿਨ ਖ਼ਾ ਰਹੀ ਸੀ | ਉਹ ਮਸਾਂ ਹੀ ਮਹੀਨੇ ਵਿੱਚ ਦਸ ਕੁ ਹਜ਼ਾਰ ਕਮਾੳਂਦਾ ਸੀ | ਨਵਜੋਤ ਦੀ ਇਸ ਹਾਲਤ ਨੂੰ ਵੇਖ ਕੇ ਉਸਦਾ ਬਾਪੂ ਰੋਂ ਪੈਂਦਾਂ ਸੀ | ਨਵਜੋਤ ਨੂੰ ਇਸ ਤਰਾਂ ਟੁੱਟਿਆ ਵੇਖ਼ ਕੇ ਉਸਦੇ ਬਾਪੂ ਨੇ ਉਹਨੂੰ ਵਿਦੇਸ਼ ਜਾਣ ਦੀ ਸਲਾਹ ਦਿੱਤੀ |
ਫਿਰ ਉਹਨਾ ਨੇ ਜਿਮੀਂਦਾਰ ਕੋਲੋਂ ਵਿਆਜ ਤੇ ਪੈਸੇ ਲੈ ਕੇ ਉਹਨੂੰ ਕੈਨੇਡਾ ਭੇਜ ਦਿੱਤਾ | ਨਵਜੋਤ ਨੇ ਦਿਨ – ਰਾਤ ਮਿਹਨਤ ਕਰ ਕੇ ਸਾਰਾ ਕਰਜਾ ਲਾਹ ਦਿੱਤਾ ਅਤੇ ਕਾਫੀ ਪੈਸੇ ਜਮਾਂ ਕਰ ਲਏ | ਉੱਧਰ ਨਵਜੋਤ ਦੇ ਬਾਪੂ ਨੇ ਵੱਡੀ ਕੁੜੀ ਦੇ ਵਿਆਹ ਦਾ ਸਾਰਾ ਪ੍ਬੰਧ ਕਰ ਲਿਆ ਸੀ | ਇਸ ਕਰਕੇ ਉਸਦੇ ਛੋਟੇ ਜਿਹੇ ਪਰਿਵਾਰ ਵਿੱਚ ਖ਼ੁਸ਼ੀ ਦਾ ਮਾਹੌਲ ਬਣ ਗਿਆ ਸੀ | ਉਸਦਾ ਬਾਪੂ ਭਾਵੇਂ ਬਜ਼ੁਰਗ ਸੀ ਪਰ ਉਸਨੇ ਸਾਰਾ ਕੰਮ ਖੁਦ ਹੀ ਸੰਭਾਲ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

One Comment on “ਕੋਰੋਨਾ ਦਾ ਕਹਿਰ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)