ਭਾਗ 1
ਸਾਲ 2007 ਤੱਕ ਮੈਂ ਵੀ ਉਹਨਾਂ ਲੋਕਾਂ ਵਿੱਚ ਆਉਂਦਾ ਸੀ ਜੋ ਦੂਰਦਰਸ਼ਨ ਤੇ ਕਿਸੇ ਕ੍ਰਿਕੇਟ ਮੈਚ ਦਾ ਪ੍ਰਸਾਰਣ ਦੇਖ ਕੇ ਦੁੱਖੀ ਹੋ ਜਾਂਦੇ ਸੀ। ਉਦੋਂ ਕੋਈ ਉਮਰ ਵੀ ਐਨੀ ਜ਼ਿਆਦਾ ਨਹੀਂ ਸੀ ਆਹੀ ਕੋਈ 12 ਕੁ ਸਾਲ ਈ ਸੀ। ਫਿਰ ਉਹ ਹੋਇਆ ਜਿਸਨੇ ਮੇਰੀ ਸੋਚ ਬਦਲਣੀ ਸੀ।14 ਸਤੰਬਰ 2007 ਦੁਨੀਆਂ ਦੇ ਮਹਾਨ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣਾ ਕਪਤਾਨ ਦੇ ਤੌਰ ਤੇ ਪਹਿਲਾ ਮੈਚ ਖੈਡਿਆ।ਪਰ ਉਦੋਂ ਤੱਕ ਮੈਂ ਹਾਲੇ ਵੀ ਕ੍ਰਿਕੇਟ ਤੋਂ ਬਹੁਤ ਦੂਰ ਸੀ।ਜੇ ਕ੍ਰਿਕੇਟਰਾਂ ਦੇ ਨਾਮ ਦੀ ਗੱਲ ਕੀਤੀ ਜਾਵੇ ਤਾਂ ਮੈਨੂੰ ਸਿਰਫ ਕੁਝ ਖਾਸ ਨਾਮ (ਜੋ ਅਕਸਰ ਹੀ ਸੁਣਨ ਨੂੰ ਮਿਲਦੇ ਸਨ) ਪਤਾ ਸੀ ਜਿਵੇਂ ਸਚਿਨ, ਸਹਿਵਾਗ, ਯੁਵਰਾਜ, ਹਰਭਜਨ ਅਤੇ ਕਪਿਲ ਦੇਵ।ਪਰ ਹੁਣ ਅਕਸਰ ਹੀ ਇੱਕ ਗੱਲ ਸੁਣਨ ਨੂੰ ਮਿਲਣ ਲੱਗ ਗਈ ਕਿਤੇ ਵੀ ਜਾਣਾ ਸਕੂਲ ਜਾਂ ਫਿਰ ਕਦੇ ਬਾਹਰ ਦੋਸਤਾਂ ਚ ਕ ਅਪਣਾ ਨਵਾਂ ਕਪਤਾਨ ਆਇਆ ਹੈ ਮਹਿੰਦਰ ਸਿੰਘ ਧੋਨੀ ਨਾਮ ਹੈ ਉਸਦਾ ਵਿਕੇਟ ਕੀਪਿੰਗ ਕਰਦਾ ਹੈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
i also love cricket
Rupinder singh
ਬਾਈ ਤੁਸੀ ਦੁੱਖੀ ਹੁੰਦੇ ਹੋਵੋਗੇ 2007 ਵਿੱਚ ਦੂਰਦਰਸ਼ਨ ਤੇ ਮੈਚ ਦਾ ਪ੍ਰਸਾਰਨ ਹੁੰਦਾ ਸੀ ਸਾਨੂੰ ਤਾ ਵਿਆਹ ਜਿਨਾ ਚਾਅ ਸੀ ਇਸ ਗੱਲ ਦਾ