ਮੈਨੂੰ ਬਚਪਨ ਦੀ ਗੱਲ ਯਾਦ ਆ ਗਈ… 8th ਕਲਾਸ ਚ, ਸੀ ਘਰੋਂ ਹੁਕਮ ਹੋਇਆ, ਆਟਾ ਪਿਸਾਉਣ ਲਈ ਚੱਕੀ ਤੇ ਲੈ ਗਿਆ ਕਣਕ ਸਾਈਕਲ ਤੇ… ਚੱਕੀ ਵਾਲਾ ਕਹਿੰਦਾ ਹਜੇ ਟਾਈਮ ਲੱਗੂ 2 ਘੰਟੇ ਬਾਹਦ ਲੈ ਜਾਇਓ ਜਾ ਸਵੇਰੇ ਲੈ ਜਾਇਓ , ਚੱਕੀ ਤੇ ਹੀ ਇੱਕ ਦੋਸਤ ਮਿਲ ਗਿਆ ਓਹਦੇ ਨਾਲ ਗੱਲਾਂ ਮਾਰਦੇ ਮਾਰਦੇ ਘਰ ਆ ਗਿਆ…… ਸਵੇਰੇ ਸਕੂਲ ਜਾਣ ਵਾਸਤੇ
ਤਿਆਰ ਹੋਏ… ਜਾਣ ਵਾਸਤੇ ਸਾਈਕਲ ਦੇਖਿਆ ਤਾਂ ਹੱਥ ਪੈਰ ਫੁੱਲ ਗਏ…. ਸਾਈਕਲ ਹੈ ਨਹੀਂ ਸੀ…. ਓਧਰੋਂ ਟਾਈਮ ਹੋਈ ਜਾਵੇ ਸਕੂਲ ਦਾ… ਯਾਦ ਆਇਆ ਕੇ ਸ਼ਾਮ ਨੂੰ ਚੱਕੀ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ