ਵੱਡੀ ਧੀ ਦਾ ਕਾਰਜ ਅਰੰਭਿਆ ਗਿਆ..
ਹਿਸਾਬ ਕਿਤਾਬ ਲਾਇਆ..ਪ੍ਰੋਵਿਡੇੰਟ ਫ਼ੰਡ,ਪੈਲੀ ਦਾ ਥੋੜਾ ਬਹੁਤ ਠੇਕਾ,ਆੜਤੀ ਕੋਲੋਂ ਚੁੱਕੀ ਰਕਮ ਅਤੇ ਕੁਝ ਹੋਰ ਏਧਰੋਂ ਓਧਰੋਂ ਚੁੱਕ ਕੇ ਇੱਕਠੇ ਕੀਤੇ ਰੁਪਈਏ..ਕੁਲ ਮਿਲਾ ਕੇ ਬਣੇ ਪੂਰੇ ਪੰਜ ਲੱਖ!
ਸੁਨਿਆਰੇ ਕੋਲ ਜਾਂਦਿਆਂ ਨਾਲਦੀ ਨੂੰ ਆਖ ਦਿੱਤਾ ਕੇ ਇਸ ਵਾਰ ਚਾਰ ਪੰਜ ਤੋਲਿਆਂ ਤੋਂ ਵੱਧ ਨਹੀਂ ਲਿਆ ਜਾਣਾ..
ਦੋ ਹੋਰ ਵੀ ਨੇ ਅਜੇ ਵਿਆਹੁਣ ਜੋਗੀਆਂ!
ਓਥੇ ਅੱਪੜ ਸੁਨਿਆਰੇ ਨੇ ਵੀ ਅੱਗੇ ਸੋਨਾ ਹੀ ਸੋਨਾ ਖਿਲਾਰ ਦਿੱਤਾ..
ਆਸਾ ਪਾਸਾ ਵੇਖ ਇਸ ਵਾਰ ਸਿਧੀ ਗੁਜਾਰਿਸ਼ ਕੀਤੀ ਕੇ ਧੀਏ ਜਾਂ ਤੇ ਇੱਕ ਭਾਰਾ ਜਿਹਾ ਲੈ ਲੈ ਤੇ ਜਾਂ ਫੇਰ ਦੋ ਹੌਲੇ ਹੌਲੇ..ਏਦੂੰ ਵੱਧ ਤੇਰੇ ਦੀ ਗੁੰਜਾਇਸ਼ ਨਹੀਂ ਏ..!
ਪਰ ਉਹ ਚੁੰਦਿਆਈਆਂ ਅੱਖੀਆਂ ਨਾਲ ਤਿੰਨੋਂ ਹੀ ਪਸੰਦ ਕਰ ਬੈਠੀ..ਜਦੋਂ ਹੌਲੀ ਜਿਹੀ ਆਪਣੀ ਬੇਬਸੀ ਜਿਹੀ ਜਾਹਿਰ ਕੀਤੀ ਤਾਂ ਅੱਗੋਂ ਅੱਖੀਆਂ ਵਿਚ ਪਾਣੀ ਭਰ ਲਿਆ!
ਹੰਜੂ ਵੇਖ ਹੁਣ ਮਾਂ ਦੀ ਵੋਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ