ਜੇਹੜੇ ਕੁਝ ਟਾਈਮ ਪਹਿਲਾ ਦੀਪ ਸਿੱਧੂ ਨੂੰ ਗਦਾਰ ਕੇਹਂਦੇ ਸੀ ਉਹ ਵੀ ਅੱਜ ਪ੍ਰੋਫਾਈਲ ਫੋਟੋ ਉਸਦੀ ਲਾਈ ਬੈਠੇ ਮੂੰਹ ਓਨਾ ਹੀ ਖੋਲੋ ਜਿਨਾ ਕਿਸੇ ਦੇ ਸਾਮ੍ਹਣੇ ਆਉਣ ਤੇ ਬੋਲ ਸਕੋ ਕਿਸੇ ਨੂੰ ਏਨਾ ਮਾੜਾ ਨਾ ਕਹੋ ਕੇ ਕਲ ਨੂੰ ਸਾਮ੍ਹਣਾ ਹੋਵੇ ਤੁਸੀਂ ਖੁਦ ਦੀਆ ਨਜ਼ਰਾ ਵਿਚ ਹੀ ਗਿਰ ਜਾਓ। ਕਿਸੇ ਨੂੰ ਜਜ ਕਰਨ ਤੋਂ ਪਹਿਲਾਂ ਉਸਦੀ ਲਾਈਫ ਦਾ ਦੂਸਰਾ ਪਹਿਲੂ ਵੀ ਜਾਣੋ ਜਰੂਰੀ ਨਹੀਂ ਜੌ ਅੱਖਾਂ ਨੇ ਦੇਖਿਆ ਓਹੀ ਸੱਚ ਹੋਵੇ ਉਹ ਓਦੋ ਭਾਵੁਕ ਹੋ ਕੇ ਕਹਿ ਰਿਹਾ ਮੈਨੂੰ ਤੁਸੀ ਗਦਾਰ ਦਾ ਅਵਾਰਡ ਦੇ ਦਿੱਤਾ ਤੇ ਓਦੋ ਤੁਸੀ ਕਿਹਾ ਸੀ ਨਾਟਕ ਕਰਦਾ ਡਰਾਮੇ ਕਰਦਾ ਦੇਖੋ ਅੱਜ ਤੁਸੀ ਭਾਵੁਕ ਅਤੇ ਰੋ ਰੋ ਕਹਿ ਰਹੇ ਹੋ ਹੀਰਾ ਸੀ ਸੂਰਮਾ ਸੀ ਦੀਪ ਸਿੱਧੂ! ਕਿਤੇ ਤੁਸੀਂ ਵੀ ਤਾਂ ਨਾਟਕ ਜਾ ਡਰਾਮੇ ਤਾਂ ਨੀ ਕਰ ਰਹੇ ਹੁਣ? ਸਟੈਂਡ ਨਹੀਂ ਏਥੇ ਦੁਨੀਆ ਦਾ ਇਹ ਦੁਨੀਆ ਬੜੀ ਕੁੱਤੀ ਹੈ ਚੰਗਾ ਕਹਾਉਣ ਲਈ ਏਥੇ ਮਰਨਾ ਪੈਂਦਾ।ਹੁਣ ਕਿਸ ਨੂੰ ਚੀਕ ਚੀਕ ਤੁਸੀ ਸੁਣਾ ਰਹੇ ਹੋ ਕੇ ਦੀਪ ਸਿੱਧੂ ਸੂਰਮਾ ਸੀ ਹੀਰਾ ਸੀ ਕਿਸ ਨੂੰ ਦੱਸ ਰਹੇ ਹੋ ਜਦੋਂ ਉਸਨੂੰ ਤੁਹਾਡੀ ਸਪੋਟ ਦੀ ਜਰੂਰਤ ਸੀ ਓਦੋਂ ਕਹਿੰਦੇ ਸੀ ਨਾਟਕ ਕਰਦਾ ਗਦਾਰ ਹੈ ਮੋਦੀ ਦਾ ਕੁੱਤਾ ਹੈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
bilkul shi keha g