More Punjabi Kahaniya  Posts
ਦੀਵਾ


ਦੀਵਾ ::— ਇੱਕ ਰੂਹਾਨੀ ਮੁਹੱਬਤ .
ਦਿਵਾਲੀ 2015 ਸ਼ਾਮ ਦਾ ਵਕਤ ਸੀ .ਮੌਸ਼ਮ ਦਾ ਮਿਜ਼ਾਜ ਬਹੁਤ ਹੀ ਸੋਹਣਾ ਸੀ ਸਾਰੇ ਘਰਾਂ ਵਿੱਚ ਦੀਵੇ ਜਗ ਰਹੇ ਸਨ, ਸਾਰਾ ਪਿੰਡ ਰੌਸ਼ਨੀ ਨਾਲ ਜਗਮਗਾ ਰਿਹਾ ਸੀ . ਬਹੁਤ ਹੀ ਸੋਹਾਵਣਾ ਦ੍ਰਿਸ਼ ਸੀ.
ਮੈ ਛੱਤ ਤੇ ਖੜਾ ਅਨੰਦ ਲੈ ਰਿਹਾ ਸੀ ਇਸ ਸੋਹਣੇ ਮਾਹੌਲ ਦਾ.ਏਨੇ ਨੂੰ ਮਾਂ ਨੇ ਆਵਾਜ਼ ਮਾਰੀ ਕਿ ਦੀਵਾ ਬਾਲ ਆ ਗੁਰੂ ਘਰ .ਗੁਰਦੁਆਰਾ ਸਾਹਬ ਦਾ ਮਹੌਲ ਵੀ ਕਾਫੀ ਜਗਮਗ ਭਰਿਆ ਸੀ . ਰੂਹ ਤ੍ਰਪਤ ਹੋ ਗਈ ਦੇਖ ਕੇ .ਮੈ ਅਪਣੇ ਕਿਸੇ ਖਾਸ ਦੀ ਸੋਚ ਵਿੱਚ ਗੁੰਮ ਹੋ ਗਿਆ ਸੀ ਇਹ ਖੂਬਸੂਰਤੀ ਮੇਰੇ ਦਿਲ ਨੂੰ ਸੋਚੀ ਪਾ ਦਿੱਤਾ ਕਿ ਕਾਸ਼ ਉਹ ਨਾਲ ਹੁੰਦੀ ਤਾ ਦੀਵਾਲੀ ਦੀ ਇਸ ਰੌਸਨੀ ਦੀ ਖੁਸ਼ੀ ਦੁੱਗਣੀ ਹੋ ਜਾਂਦੀ . ਪਰ ਆਪਣੀਆਂ ਸੋਚ ਉਡਾਰੀਆ ਚੋ ਬਾਹਰ ਆ ਕੇ ਰੱਬ ਦਾ ਨਾਮ ਲੇ ਕੇ ਗੁਰੂ ਘਰ ਦੇ ਪਿੱਛਲੀ ਪਾਸਿਓਂ ਪੌੜੀਆਂ ਰਾਹੀ ਛੱਤ ਤੇ ਪਹੁੰਚਿਆ .ਉਪਰ ਦੇਖਿਆ ਕਿ ਇੱਕ ਲੜਕੀ ਇੱਕ ਖੂੰਜੇ ਤੇ ਬੈਠੀ ਦੀਵਾ ਜਗਾਉਣ ਦੀ ਕੋਸ਼ਿਸ਼ ਕਰ ਰਹੀ ਸੀ .ਮੈਨੂੰ ਇੱਕ ਵਾਰ ਤਾ ਲੱਗਿਆ ਕਿ ਮੇਰੀ ਮੁਹੱਬਤ ਖਾਸ ਦੋਸਤ ਹੀ ਹੈ, ਪਰ ਮੈ ਸੋਚਿਆ ਕਿ ਉਹ ਕਿਵੇ ਆ ਸਕਦੀ ਆ. ਸੋ ਮੈ ਦੀਵਾ ਜਗਾਉਣ ਲੱਗਿਆ . ਪਰ ਮੇਰਾ ਦਿਲ ਵਾਰ ਵਾਰ ਉਸ ਵੱਲ ਦੇਖਣ ਲਈ ਕਾਹਲਾ ਪੈ ਰਿਹਾ ਸੀ. ਪਰ ਦਿਲ ਕਹਿ ਰਿਹਾ ਸੀ ਕਿ ਇਹ ਤੇਰੇ ਪਿਆਰ ਦੀ ਤੌਹੀਨ ਹੋਵੇਗੀ . ਪਰ ਆਖਿਰ ਵਿੱਚ ਜਦੋ ਮੈ ਦੇਖਿਆ ਤਾ, ਉਸ ਨੇ ਦੀਵਾ ਜਗਾ ਕੇ ਹੱਥੇਲੀ ਤੇ ਰੱਖ ਚਿਹਰੇ ਦੇ ਸਾਹਮਣੇ ਕੋਲ ਲਿਆਂਦਾ ਤਾਂ ਮੇਰੀ ਰੂਹ ਤੱਕ ਖੁਸ਼ੀ ਨਾਲ ਨੱਚਣ ਨੂੰ ਕਰਦੀ ਸੀ, ਮੇਰੇ ਮਨ ਦੀ ਸ਼ਾਇਦ ਰੱਬ ਕੋਲ ਖੜਾ ਸੁਣ ਰਿਹਾ ਸੀ.ਜਿਸ ਨੂੰ ਯਾਦ ਕਰ ਰਿਹਾ ਸੀ ਉਹੀਉ...

ਮੇਰੇ ਸਾਹਮਣੇ ਖੜੀ ਸੀ.ਮੈ ਕੁੱਝ ਲਫ਼ਜ਼ ਬੋਲਦਾ ਹੋਇਆ ਉਸ ਵੱਲ ਵਧਿਆ, ਹਲਕੀ ਦੀਵੇ ਦੀ ਰੌਸ਼ਨੀ, ਸਾਹਮਣੇ ਮੇਰੀ ਮੁਹੱਬਤ ਖੜੀ ਏ , ਵਾਹ ਰੱਬ ਕਿ ਸਮਾਂ ਬੰਨਿਆ ਤੇ ਲੱਖਾਂ ਪਰੀਆਂ ਦੇ ਹੁਸਨ ਸੰਘ ਮੂਰਤ ਘੜੀ ਏ. ਮੈ ਉਸ ਕੋਲ ਗਿਆ ਉਸਦੇ ਦੀਵੇ ਵਾਲੀ ਹਥੇਲੀ ਦੇ ਨਾਲ ਹੱਥ ਜੋੜਕੇ ਖੜਾ ਮੈ ਉਸਨੂੰ ਦੇਖ ਰਿਹਾ ਸੀ ਮੇਰੀ ਹੱਥ ਉਪਰ ਉਸਦਾ ਹੱਥ ਅਤੇ ਹੱਥ ਉੱਤੇ ਜਗਦਾ ਦੀਵਾ ਇੰਝ ਲੱਗ ਰਿਹਾ ਸੀ ਜਿਵੇ ਇੱਕ ਰੂਹਾਨੀ ਮੁਹੱਬਤ ਆਪਣੇ ਆਪਣੇ ਦੀਦਾਰ- ਏ -ਯਾਰ ਵਿੱਚ ਬੈਠੇ ਸੀ .ਅਸੀ ਸਿਰਫ ਇੱਕ ਦੂਸਰੇ ਵੱਲ ਦੇਖ ਰਹੇ ਸੀ .ਮੈ ਮੇਰੇ ਰੱਬ ਦਾ ਸ਼ੁਕਰਾਨਾ ਕਰ ਰਿਹਾ ਸੀ ਮੇਰੀ ਮੁਹੱਬਤ ਮੇਰੇ ਨਾਲ ਮਿਲਾਉਣ ਲਈ.
ਅਸੀ ਦੋਵੇ ਹੀ ਇੱਕ ਦੂਸਰੇ ਵਿੱਚ ਗਵਾਚੇ ਹੋਏ ਸੀ. ਦੀਵਾ ਜਗਾ ਕੇ ਮੈ ਚਾ ਨਾਲ ਭਰਿਆ ਘਰ ਆ ਗਿਆ. ਸੱਚ ਪੁੱਛੋ ਤਾਂ ਮੈ ਆਪਣੀ ਰੂਹ ਦੇ ਅੰਦਰ ਤੱਕ ਚਾ ਨਾਲ ਭਰਿਆ ਹੋਇਆਂ ਸੀ. ਮੈ ਬਸ ਕੰਨਾਂ ਵਿੱਚ earphone ਲੱਗਾ ਕੇ ਕੁਰਸੀ ਤੇ ਬੈਠਾ ਉਹਨਾ ਪਲਾਂ ਨੂੰ ਯਾਦ ਕਰ ਰਿਹਾ ਸੀ. ਰਾਤ ਦੇ 2 -3 ਵਜੇ ਤੱਕ ਮੈ ਇਸ ਖਿਆਲਾਂ ਵਿੱਚ ਹੀ ਬੈਠਾ ਰਿਹਾ.
.
ਲੇਖਕ ਵਲੋਂ :–ਤੁਸੀ ਇਸ ਕਹਾਣੀ ਬਾਰੇ ਆਪਣੇ ਵਿਚਾਰ ਮੈਨੂੰ ਮੇ੍ਰ ਵਟਸਅੈਪ ਨੰਬਰ ਤੇ ਦੇ ਸਕਦੇ ਓ ਜੀ
ਵਤਸਅੈਪ ਨੰਬਰ:- 62809-81326
insta:- mpreet sidhu
.
ਹੋਰ ਕਹਾਣੀਆ
1.ਅੈਸ.ਸੀ.ਕੋਟਾ
2.ਮੁਹੱਬਤ ਦੀ ਹਾਰ
3.ਮੁਲਾਕਾਤ ਹੋਵੇਗੀ?
4.ਮੁਹੱਬਤ ਦਾ ਦੂਜਾ ਪਾਸਾ
5.ਅਧੂਰੀ ਜ਼ਿੰਦਗੀ (paid)

...
...

Access our app on your mobile device for a better experience!



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)