ਧਾਰਮਿਕ ਗੁਸਤਾਖੀ”:::
ਸ਼ਾਇਦ ਏਹ ਵਾਕਿਆ ਕਿਸੇ ਹੋਰ ਨੇ ਵੀ ਸਾਂਝਾ ਕੀਤਾ ਸੀ ਪਰ ਸਾਡੀ ਰਿਸਤੇਦਾਰੀ ਚ ਵੀ ਹੋਇਆ,,,
ਸਾਡੇ ਇਕ ਰਿਸ਼ਤੇਦਾਰਾਂ ਕੋਠੀ ਬਣਾਈਂ ਤੇ “ਮਾਹਾਰਾਜ” ਪ੍ਰਕਾਸ਼ ਕਰਵਾਏ ਗਏ “ਭੋਗ” ਦੇ ਅਖੀਰਲੇ ਦਿਨ ਸਮਾਪਤੀ ਉਪਰੰਤ “ਅਰਦਾਸ” ਹੋਣ ਲੱਗੀ “ਅਰਦਾਸ” ਸ਼ੁਰੂ ਕਰਨ ਲਈ ਸਾਰੀ “ਸੰਗਤ” ਉੱਠ ਖੜੀ ਹੋਈ!
ਓਹਨਾਂ ਦੇ ਘਰੇ ਇਕ “ਮਹਾਂਪੁਰਸ਼” ਵੀ ਆਏ ਹੋਏ ਸੀ! ਭਾਵ ਜਿੱਦਾਂ ਦੇ “ਮਹਾਂਪੁਰਸ਼” ਪੁਲੀਸ ਨਾਕੇ ਤੇ ਆਪਣੀ ਕਾਰ ਨੂੰ “ਕੀੜੀ” ਬਣਾ ਕੇ ਕੱਢ ਕੇ ਲੈ ਜਾਂਦੇ ਨੇ।।
ਸੋ ਪਰਿਵਾਰ ਦੀਆਂ ਬੀਬੀਆਂ ਨੇ “ਪਾਠੀ ਸਿੰਘਾਂ” ਨੂੰ ਪੈਹਲਾਂ ਹੀ ਸਮਝਾ ਦਿੱਤਾ ਸੀ ਕੇ ਜੀ “ਅਰਦਾਸ” ਸਾਡੇ “ਬਾਬਾ” ਜੀ ਕਰਨਗੇ।।
ਚਲੋ “ਪਾਠੀ ਸਿੰਘ” ਅਰਾਮ ਨਾਲ ਖਲੋ ਗਏ ਕੇ ਏਹਨਾਂ ਦਾ “ਬਾਬਾ” “ਅਰਦਾਸ” ਸ਼ੁਰੂ ਕਰੂ!
ਓਧਰ “ਮਹਾਂਪੁਰਸ਼ਾਂ” ਨੂੰ ਕਿਸੇ ਨੇ ਪੈਹਲਾਂ ਕਿਹਾ ਹੀ ਨਾ “ਅਰਦਾਸ” ਕਰਨ ਬਾਰੇ,,,ਸਾਰੇ ਜਣੇ ਚੁੱਪ ਚਾਪ ਖੜੇ ਰਹੇ ਇਕ ਦੂਜੇ ਦੇ ਭਰੋਸੇ!”ਪਾਠੀ ਸਿੰਘ” ਟੇਡੀ ਅੱਖ ਨਾਲ “ਬਾਬਿਆਂ” ਵੱਲ ਦੇਖ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Baldev singh
Nice