ਸਾਡਾ ਸਮਾਜ ਪੜ੍ਹ ਲਿਖ ਕੇ ਜਿਨੀ ਮਰਜੀ ਤੱਰਕੀ ਕਰ ਲਵੇ,ਪਰ ਅੱਜ ਵੀ ਕੁੱਝ ਲੋਕਾਂ ਦੀ ਸੋਚ ਧੀਆ ਪ੍ਰਤੀ ਗਲਤ ਹੀ ਹੈ, ਪੁਰਾਣੇ ਸਮਿਆਂ ਦੇ ਲੋਕਾਂ ਦੀ ਸੋਚ ਸੀ, ਪੁੱਤ ਤੋਂ ਬਿਨਾਂ ਖ਼ਾਨਦਾਨ ਦੀ ਪੀੜ੍ਹੀ ਅੱਗੇ ਨਹੀਂ ਵੱਧਦੀ,ਦੁਖ ਇਸ ਗੱਲ ਦਾ ਹੈ ਕਿ, ਅੱਜ ਦੇ ਪੜ੍ਹੇ-ਲਿਖੇ ਲੋਕ ਵੀ ਪੁਰਾਣੇ ਲੋਕਾਂ ਦੀ ਸੋਚ ਉਪਰ ਲਕੀਰ ਤੇ ਫਕੀਰ ਬਣ ਕੇ ਬੈਠ ਨੇ।
10 ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਇਕ ਔਰਤ ਦੀਆ ਦੋ ਧੀਆਂ ਸੀ । ਉਸਦੀ ਸੱਸ ਦਿਨ ਰਾਤ ਪੁੱਤ ਨਾ ਹੋਣ ਦੇ ਮਿਹਣੇ ਦਿੰਦੀ ਰਹਿੰਦੀ ਸੀ। ਜਦੋਂ ਉਸਦੇ ਪੁੱਤ ਹੋਣ ਦਾ ਸਮਾਂ ਆਇਆ ਤਾਂ ਉਸਦੀ ਮੋਤ ਹੋ ਗਈ ਅਤੇ ਉਸਦੇ ਬੱਚੇ ਦੀ ਵੀ ਮੌਤ ਹੋ ਗਈ।2,3 ਮਹੀਨਿਆਂ ਬਾਅਦ ਉਸਦੇ ਪਤੀ ਨੇ ਹੋਰ ਵਿਆਹ ਕਰਵਾ ਲਿਆ। 1ਸਾਲ ਬਾਅਦ ਉਸਦੀ ਦੂਸਰੀ ਪਤਨੀ ਦੇ ਪੁੱਤ ਹੋਇਆ।
ਪਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ