ਚੁੱਲੇ ਲਾਗੇ ਬੈਠੇ ਗੱਲਾਂ ਚੱਲ ਪਈਆਂ
ਬਾਪੂ ਥੋੜਾ ਉਦਾਸ ਸੀ ਪਰ ਮੈਂ ਕਾਰਨ ਪੁੱਛ ਲਿਆ ਤਾਂ ਦੱਸਿਆ
“ਅਲੀ ਪੁੱਤ ਮੇਰਾ ਤੇ ਜੱਸੇ (ਬਾਪੂ ਦਾ ਦੋਸਤ ਅਮਰੀਕਾ ਤੋਂ) ਦਾ 35 ਸਾਲਾਂ ਤੋਂ ਇੱਟ ਕੁੱਤੇ ਦਾ ਵੈਰ ਸੀ
ਮੈਂ ਜੱਸੇ ਨੂੰ 30 ਸਾਲਾਂ ਤੋਂ ਨਹੀ ਬੁਲਾਇਆ ਸੀ, ਸਾਡੇ ਆਪਸੀ ਸੁਭਾਅ ਵੱਖੋ ਵੱਖਰੇ ਸੀ, ਜੱਸਾ ਪਿੰਡ ਦਾ ਬਦਮਾਸ਼ ਮੁੰਡਾ ਸੀ ਤੇ ਮੈਂ ਸਾਊ ਪੜਨ ਲਿਖਣ ਵਾਲਾ
ਜੱਸਾ ਪਿਛਲੇ 32 ਸਾਲਾਂ ਤੋਂ ਬੱਚਿਆਂ ਨਾਲ ਅਮਰੀਕਾ ਵਿੱਚ ਸੀ ਤੇ ਮੇਰੀ ਕਦੇ ਵੀ ਜੱਸੇ ਨਾਲ ਗੱਲ ਨਹੀ ਹੋਈ ਸੀ ਇਹਨਾ ਸਾਲਾਂ ਚ
ਮੈੰ ਜੱਥੇਬੰਦੀ ਨਾਲ ਜੁੜ ਗਿਆ ਤੇ ਪਰਿਵਾਰਕ ਕੰਮਾਂ ਚ ਵਿਆਸਥ”
ਅਖੇ ਜੱਸੇ ਦਾ ਫੋਨ ਆਇਆ ਸੀ ਹਫਤਾ ਕੁ ਪਹਿਲਾਂ ਕਿ “ਜੱਥੇਦਾਰਾ ਕੁਝ ਚਾਹੀਦਾ ਹੈ ਤਾਂ ਦੱਸੀਂ, ਤੂੰ ਅੰਦੋਲਨ ਚ ਪਹਿਲੇ ਦਿਨ ਤੋਂ ਬੈਠਾਂ ਹੈਂ, ਮੈੰ ਪੈਸੇ ਭੇਜ ਦੂੰ”
ਬਾਪੂ ਕਹਿੰਦਾ ਮੈੰ ਕਿਹਾ ਮੈ ਹੈਰਾਨ ਸੀ ਕਿ ਆਹ ਕਿਵੇਂ ਹੋਗਿਆਂ
ਅਖੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ