ਦੁੱਧ ਉੱਬਲ ਗਿਆ ਤਾਂ ਤੂਫ਼ਾਨ ਜਿਹਾ ਆ ਗਿਆ..
ਜਿੰਨੇ ਮੂੰਹ ਓਨੀਆਂ ਗੱਲਾਂ..ਕੀ ਫਾਇਦਾ ਏਨੀ ਪੜਾਈ ਦਾ..ਨਿੱਕੀ ਜਿੰਨੀ ਗੱਲ ਦਾ ਵੀ ਧਿਆਨ ਨਹੀਂ..
ਸੋਹਣੀ ਸ਼ਕਲ ਹੈ ਤਾਂ ਫੇਰ ਕੀ..ਜੇ ਜੁੰਮੇਵਾਰੀ ਦਾ ਇਹਸਾਸ ਹੀ ਨਹੀਂ..ਏਨੀ ਲਾਪਰਵਾਹੀ..ਬਿਨਾ ਪੜੀਆਂ ਇਸਤੋਂ ਸੌ ਦਰਜੇ ਚੰਗੀਆਂ..ਅਤੀਤ ਵਿਚ ਹੋਈਆਂ ਦਾ ਵੀ ਅੰਨੇਵਾਹ ਜਿਕਰ ਹੋਣਾ ਸ਼ੁਰੂ ਹੋ ਗਿਆ!
ਇੱਕ ਇੱਕ ਗੱਲ ਮੇਰੇ ਸੀਨੇ ਵਿਚ ਖੰਜਰ ਬਣ ਚੁੱਬ ਰਹੀ ਸੀ..!
ਅੰਬਰ ਵਿਚ ਕਿਧਰੇ ਤਾਰਾ ਬਣ ਬੈਠ ਗਿਆ ਡੈਡੀ ਜੀ ਬੜਾ ਚੇਤੇ ਆਇਆ!
ਅਖੀਰ ਹੰਜੂ ਵਗ ਤੁਰੇ..ਰਾਤਾਂ ਜਾਗ ਜਾਗ ਕੀਤੀ ਪੜਾਈ ਤੇ ਵੱਜਦੇ ਮੇਹਣੇ ਸੁਣ ਇੰਝ ਲੱਗਾ ਜਿੱਦਾਂ ਕੋਈ ਸਾਰੀਆਂ ਡਿਗਰੀਆਂ ਖੋਹ ਕੇ ਲੈ ਗਿਆ ਹੋਵੇ..!
ਸ਼ੀਸ਼ੇ ਮੂਹਰੇ ਖਲੋਤੀ ਨੂੰ ਆਪਣੀ ਸ਼ਕਲ ਤੋਂ ਵੀ ਨਫਰਤ ਜਿਹੀ ਹੋ ਗਈ!
ਏਨੇ ਨੂੰ ਕੰਮ ਵਾਲੀ ਬੀਜੀ ਦਾ ਬੂਹਾ ਖੜਕਿਆ..
ਗਿੱਲੀਆਂ ਅੱਖਾਂ ਵੇਖ ਸਾਰੀ ਗੱਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ