ਅਕਸਰ ਅਸੀ ਕਹਿ ਦੇਂਦੇ ਹਾਂ ਮੈਨੂੰ ਜ਼ਿੰਦਗੀ ਚ ਬਹੁਤ ਧੌਖੇ ਮਿਲੇ.. ਅਸੀ ਇੰਨੇ ਦੁੱਖ ਦੇਖੇ ਹੁੰਦੇ ਕੇ ਇਕ ਬਾਰ ਜ਼ਿੰਦਗੀ ਜੀਓਂਣੀ ਤਕ ਭੁੱਲ ਜਾਂਦੇ..
ਪਰ ਕਦੇ ਅਸੀ ਏ ਨਹੀਂ ਸੋਚਦੇ ਵੀ ਅਗਰ ਧੋਖਾ ਨਾ ਮਿਲਦਾ ਤੇ ਇੰਨਸਾਨ ਨੂੰ ਪਰਖਣਾ ਅਸੀ ਕਿਦਾ ਸਿੱਖਦੇ??
ਦੁੱਖ ਨਾ ਮਿਲਦੇ ਤੇ ਅਸੀ ਖੁਦ ਤੇ ਯਕੀਨ ਕਰਨਾ ਕਿਦਾ ਸਿੱਖਦੇ??
ਤੁਹਾਨੂੰ ਨੀ ਲਗਦਾ ਫੇਰ ਏ ਜ਼ਿੰਦਗੀ ਸਾਨੂੰ ਇਕ ਸਜਾਵਟ ਦੀ ਚੀਜ ਵਾਂਗ ਲੱਗਣੀ ਸੀ, ਸੁਖ- ਦੁੱਖ ਦਾ ਅੰਤਰ ਸਾਨੂੰ ਪਤਾ ਹੀ ਨਹੀਂ ਹੋਣਾ ਸੀ, ਜ਼ਿੰਦਗੀ ਦਾ ਕੋਈ ਰੰਗ ਨਹੀਂ ਹੋਣਾ ਸੀ,
ਇਕ ਬਲੈਕ ਐਂਡ ਵਾਈਟ ਫਿਲਮ ਦੀ ਤਰ੍ਹਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
sarabjeet kaur
ਬਹੁਤ ਵਧੀਆ ਸੰਦੇਸ਼ ।।