ਜਦੋਂ ਸਵੇਰੇ ਮੈਂ ਘਰੋਂ ਕੰਮ ਨੂੰ ਤੁਰਨ ਲੱਗਿਆ ਤਾਂ ਮੇਰੀ ਜੁੱਤੀ ਨਹੀਂ ਲੱਭ ਰਹੀ ਸੀ
ਮੂੰਹ ਵਿੱਚ ਬੋਲੀ ਜਾ ਰਿਹਾ ਸਾਂ ਇਕ ਤਾਂ ਪਹਿਲਾਂ ਹੀ ਲੇਟ ਹੋ ਗਿਆ
ਉਤੋਂ ਜੁੱਤੀ ਨਹੀਂ ਲੱਭਦੀ,
ਬਹੁਤ ਦੇਰ ਲੱਭਣ ਤੇ ਪਤਾ ਲੱਗਾ ਕਿ ਬਾਪੂ ਘਰ ਨਹੀਂ ਆ….
ਇਕੋ ਹੀ ਗਲ ਦਿਮਾਗ ਵਿੱਚ ਆਈ, ਕਿਤੇ ਜੁੱਤੀ ਬਾਪੂ ਤੇ ਨਹੀਂ ਪਾ
ਗਿਆ , ਗੁੱਸਾ ਬਹੁਤ ਆਇਆ ਮੈਂ ਬੁੜਬੁੜਾ ਰਿਹਾ ਸਾਂ, ਏਨੇ ਨੂੰ ਦਰਵਾਜਾ ਖੜਕਿਆ ਤਾਂ ਬਾਹਰ ਦੇਖਿਆ , ਬਾਪੂ ਮੇਰੀ ਜੁੱਤੀ ਹੱਥ ਵਿੱਚ ਫੜੀ ਖੜਾ ਏ , ਮੈਂ ਜੋਰ ਨਾਲ ਬੋਲਿਆ , ਬਾਪੂ ਤੈਨੂੰ ਨਹੀਂ ਪਤਾ ਲੱਗਦਾ
ਮੈਂ ਕੰਮ ਤੇ ਜਲਦੀ ਜਾਣਾ ਹੁੰਦਾ ਆ ਤੇ ਤੂੰ ਮੇਰੀ ਜੁੱਤੀ ਪਾਂ ਕੇ ਚੱਲ ਪਿਆਂ, ਅੱਗੇ ਤੇ ਕਦੀ ਨਹੀਂ ਪਾ ਕੇ ਗਿਆ, ਅੱਜ ਕਿ ਥੋਂ ਚਾਅ ਚੜ ਗਿਆ, ਨਾਲੇ ਜੁੱਤੀ ਹੱਥ ਵਿੱਚ ਕਿਉਂ ਫੜ੍ਹੀ ਲਿਆਉਣਾ ਆਂ, ਤੋੜ ਤਾਂ ਨਹੀਂ ਦਿੱਤੀ, ਹੋਰ ਪਤਾ ਨਹੀਂ ਮੈਂ ਕੀ- ਕੀ ਬੋਲਦਾ ਰਿਹਾ , ਬੋਲਦਾ ਬੋਲਦਾ ਮੈਂ ਕੰਮ ਤੇ ਚਲਾ ਗਿਆ ,
ਸ਼ਾਮ ਨੂੰ ਜਦੋਂ ਮੈ ਵਾਪਿਸ ਆਇਆ ਤਾਂ ਮੇਰਾ ਗੁੱਸਾ ਠੰਡਾ ਹੋ ਚੁੱਕਾ ਸੀ, ਏਨੇ ਨੂੰ ਮੇਰਾ ਬੇਟਾ ਕੋਲ ਆਇਆ ਤੇ ਕਹਿਣ ਲੱਗਿਆ
” ਪਾਪਾ” ਅੱਜ ਅਸੀਂ ਤੁਹਾਡੇ ਨਾਲ ਨਰਾਜ਼ ਹਾਂ , ਮੈਂ ਬਹੁਤ ਹੈਰਾਨ ਹੋ ਕੇ ਕਿਹਾ ਕਿਉਂ ਪੁੱਤ ਕੀ ਹੋਇਆ, ਤੂੰ ਮੇਰਾ ਲਾਡਲਾ ਪੁੱਤ ਆ ਤੇਰੇ ਲਈ ਤੇ ਮੈ ਸਭ ਕੁਝ ਕਰ ਸਕਦਾ , ਅਪਣਾ ਕੰਮ ਛੱਡ ਕੇ ਤੇਰਾ ਕੰਮ ਕਰਦਾ ਆ, ਦੱਸ ਤੇ ਸਹੀ ਮੇਰਾ ਪੁੱਤ ਕਿਉ ਨਰਾਜ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Gurdeep singh
great ji great👌
arvinder
bilkul Sahi kiha g maa baap di smjh unna di jgah aa ke hi aaundi aa
Rekha Rani
Right paji
Harman singh
Boht khoob..🙏👍
Varjeet kaur
Boht vadia..🙏👏👏👏👍👍👌
Rajwinder kaur
Very nice story..👌👌👌👏👏👏🙏🙏🙏🙏