ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ।ਉਸ ਦੇ ਚਾਰ ਪੁੱਤਰ ਸਨ। ਉਹ ਸਾਰੇ ਇੱਕ ਦੂਜੇ ਆਪਸ ਵਿੱਚ ਲੜਦੇ ਰਹਿੰਦੇ ਸਨ। ਉਹ ਸਾਰੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਅੱਖ ਭਰ ਕੇ ਵੇਖਦੇ ਵੀ ਨਹੀਂ ਸੀ। ਉਹ ਸ਼ਾਮ ਨੂੰ ਘਰ ਆਉਂਦੇ ਸਨ ਅਤੇ ਸਵੇਰ ਹੁੰਦੇ ਹੀ ਆਪਣੇ ਕੰਮ ਕਰ ਤੇ ਚਲੇ ਜਾਂਦੇ ਸਨ। ਪਰ ਫਿਰ ਵੀ ਉਹ ਆਪਣੇ ਪਿਓ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਆਪਣੇ ਪਿਓ ਲਈ ਜਾਨ ਵੀ ਦੇ ਸਕਦੇ ਸਨ। ਉਨ੍ਹਾਂ ਦਾ ਪਿਓ ਆਪਣੇ ਪੁੱਤਰਾਂ ਦਾ ਇਹੋ ਜਿਹਾ ਵਿਹਾਰ ਵੇਖ ਕੇ ਬਹੁਤ ਹੀ ਪਰੇਸ਼ਾਨ ਰਹਿੰਦਾ ਸੀ। ਉਹ ਜਾਣਦਾ ਸੀ ਕਿ ਜੇਕਰ ਉਹ ਸਾਰੇ ਇਸੇ ਤਰ੍ਹਾਂ ਹੀ ਲੜਦੇ ਰਹੇ ਤਾਂ ਫਿਰ ਹਰ ਕੋਈ ਉਨ੍ਹਾਂ ਵਿਚ ਦਰਾਰ ਪੈਦਾ ਕਰੇਗਾ ਅਤੇ ਉਨ੍ਹਾਂ ਨੂੰ ਲੜਾਉਣ ਦਾ ਕੋਈ ਵੀ ਮੌਕਾ ਨਹੀਂ ਛੱਡੇਗਾ। ਇਸ ਲਈ ਉਸ ਨੇ ਆਪਣੇ ਪੁੱਤਰਾਂ ਨੂੰ ਲਕੜਾਂ ਇੱਕਠੀਆਂ ਕਰਕੇ ਲਿਆਉਣ ਲਈ ਕਿਹਾ, ਸਾਰੇ ਪੁੱਤਰ ਇਕ- ਇੱਕ ਲੱਕੜ ਚੁੱਕ ਕੇ ਲੈ ਆਏਂ, ਫਿਰ ਉਨ੍ਹਾਂ ਦੇ ਪਿਓ ਨੇ ਉਨ੍ਹਾਂ ਨੂੰ ਉਹ ਲੱਕੜ ਤੋੜਨ ਲਈ ਕਿਹਾ, ਉਨ੍ਹਾਂ ਸਾਰਿਆਂ ਨੇ ੲਇ
ਇੱਕ- ਇੱਕ ਲੱਕੜੀ ਆਸਾਨੀ ਨਾਲ ਤੋੜ ਦਿੱਤੀ। ਫਿਰ ਉਨ੍ਹਾਂ ਦੇ ਪਿਓ ਨੇ ਉਨ੍ਹਾਂ ਨੂੰ ਇਕ- ਇੱਕ ਲੱਕੜੀ ਹੋਰ ਦੇ ਦਿੱਤੀ, ਤੇ ਉਨ੍ਹਾਂ ਨੇ ੳਹ ਵੀ ਅਸਾਨੀ ਨਾਲ ਤੋੜ ਦਿੱਤੀ। ਫਿਰ ਉਨ੍ਹਾਂ ਦੇ ਪਿਓ ਨੇ ਉਨ੍ਹਾਂ ਨੂੰ ਇਕ- ਇੱਕ ਲੱਕੜੀ ਹੋਰ ਦੇ ਦਿੱਤੀ, ਤਿੰਨ ਲਕੜੀਆਂ ਤੋੜਨੀਆਂ ਸੋਖਾ ਨਹੀ ਸੀ,ਪਰ ਉਨ੍ਹਾਂ ਨੇ ੳਹ ਵੀ ਤੋੜ ਦਿੱਤੀਆਂ ਸਨ। ਫਿਰ ਉਨ੍ਹਾਂ ਦੇ ਪਿਓ ਨੇ ਉਨ੍ਹਾਂ ਨੂੰ ਇਕ-ਇਕ ਲੱਕੜ ਹੋਰ ਦਿੱਤੀ,ਪਰ ਉਨ੍ਹਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ