ਇੱਕ ਵਾਰ ਇੱਕ ਬਗਿਆਰ ਦੇ ਗਲੇ ਵਿੱਚ ਹੱਡੀ ਫਸ ਜਾਦੀ ਹੈ ਤੇ ਉਹ ਇੱਕ ਬਗਲੇ ਨੂੰ ਮੱਛੀ ਫਰਦੇ ਦੇਖਦਾ ਹੈ ਤੇ ਅਵਾਜ ਉਸ ਕੋਲ ਜਾ ਕੇ ਬੋਲਦਾ ਹੈ ਕਿ ਤੂ ਮੇਰੀ ਮਦਦ ਕਰਦੇ ਮੇਰੇ ਗਲੇ ਵਿੱਚ ਹੱਡੀ ਫਸ ਗਈ ਹੈ ਤੂ ਆਪਣੀ ਲੱਬੀ ਗਰਦਨ ਨਾਲ ਮੇਰੇ ਗਲੇ ਦੀ ਹੱਡੀ ਕੱਡ ਦੇ ਬਦਲੇ ਵਿੱਚ ਮੈ ਤੈਨੂੰ ਇਨਾਮ ਦੇਵਾ ਹਾ ਤਾ ਬਗਲਾ ਕਿਹਦਾ ਹੈ ਕਿ ਇੱਕ ਜਾਨਵਰ ਹੀ ਦੁਜੇ ਜਾਨਵਰ ਦਿ ਮਦਦ ਕਰ ਸਕਦਾ ਹੈ ਮੇ ਤੇਰੇ ਗਲੇ ਦੀ ਹੱਡੀ ਕੱਡ ਦਿੱਦਾ ਹਾ ਤੇ ਬਗਲਾ ਬਿਗਆਰ ਦੇ ਗਲੇ ਚੋ ਹੱਡੀ ਕੱਡ ਦਿੱਦਾ ਹੈ ਜਦੋ ਹੱਡੀ ਨਿਕਲ ਜਾਦੀ ਹੈ ਤਾ ਬਿਗਆਰ ਤੁਰ ਪੈਦਾ ਤਾ ਬਗਲਾ ਅਵਾਜ ਮਾਰਦਾ ਕਿ ਭਾਈ ਮੇਰਾ ਇਨਾਮ ਤਾ ਦੇ ਜਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Saraj Singh Laddi Singh
very very beautiful
Simar Chauhan
😂😂😂ਸਿਰਾ