ਸਵੇਰੇ ਹੀ ਉੱਠਕੇ ਉਹ ਬਾਈਕ ਲ਼ੈਕੇ ਬਜਾਰੋ ਰਾਸ਼ਨ ਲੈਣ ਲਈ ਘਰੋਂ ਨਿਕਲਿਆਂ । ਜਗ੍ਹਾ ਜਗ੍ਹਾ ਲੱਗੇ ਪੁਲਸ ਨਾਕਿਆਂ ਤੇ ਰੁਕਦਾ ਤੇ ਆਪਣੇ ਆਪ ਨੂੰ ਬਚਾਉਂਦਾ ਉਹ ਅੱਗੇ ਵਧ ਹੀ ਰਿਹਾ ਸੀ ਤਾਂ ਰਸਤੇ ਵਿੱਚ ਬਾਈਕ ਪੈਂਚਰ ਹੋ ਗਈ। ਪਰ ਪੈਂਚਰ ਵਾਲੀ ਦੁਕਾਨ ਬੰਦ ਸੀ ਕਿਉਂਕਿ ਇਹ ਗੈਰ ਜਰੂਰੀ ਵਸਤੂਆਂ ਵਿੱਚ ਆਉਂਦੀ ਹੈ। ਓਥੋਂ ਪੈਦਲ ਹੀ ਉਹ ਘਰ ਨੂੰ ਵਾਪਿਸ ਚੱਲ ਪਿਆ ਸੋਚਿਆ ਕਿ ਬੱਚੇ ਲਈ ਇੱਕ ਡਾਈਪਰ ਦਾ ਪੈਕਟ ਤਾਂ ਲ਼ੈ ਹੀ ਲਵਾਂ। ਪਰ ਦੁਕਾਨ ਬੰਦ ਸੀ। ਕਿਉਂਕਿ ਇਹ ਵੀ ਗੈਰ ਜਰੂਰੀ ਵਸਤੂਆਂ ਵਿਚ ਆਉਂਦੀ ਸੀ। ਪੈਦਲ ਚਲਦੇ ਦਾ ਬੁਰਾ ਹਾਲ ਹੋ ਗਿਆ। ਚਾਹ ਪੀਣ ਦੀ ਤਲਬ ਹੋਈ। ਪਰ ਚਾਹ ਦੇ ਖੋਖੇ ਵੀ ਬੰਦ ਸਨ ਕਿਉਂਕਿ ਇਹ ਵੀ ਗੈਰ ਜਰੂਰੀ ਵਸਤੂਆਂ ਵਿਚ ਆਉਂਦੇ ਸਨ। ਕੁਦਰਤੀ ਉਸ ਦੀ ਨਿਗ੍ਹਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ