ਪੇਕੇ ਆਈ ਨੂੰ ਅਜੇ ਕੁਝ ਹੀ ਘੰਟੇ ਹੋਏ ਸਨ..!
ਹਰ ਪਾਸੇ ਰੌਣਕ ਪੱਸਰ ਗਈ..ਸ਼ਰੀਕ ਬਰਾਦਰੀ ਚਾਚੀਆਂ ਤਾਈਆਂ ਅਤੇ ਪੂਰਾਣੀਆਂ ਸਹੇਲੀਆਂ..
ਹਰੇਕ ਨੂੰ ਕੋਈ ਨਾ ਕੋਈ ਗਿਲਾ ਸੀ..
ਵਾਹਵਾ ਦਿਨਾਂ ਦੀ ਛੁੱਟੀ ਲੈ ਕੇ ਨੀ ਆਉਂਦੀ..ਖੁੱਲ ਕੇ ਗੱਲਾਂ ਨੀ ਕਰਦੀ..ਸਾਡੇ ਵੱਲੋਂ ਰੋਟੀ ਟੁੱਕ ਨੀ ਖਾਂਦੀ..ਦੁੱਖ ਸੁਖ ਨੀ ਫਰੋਲਦੀ..ਬਾਹਰ ਖੇਤਾਂ ਵੱਲ ਨੂੰ ਨਹੀਂ ਜਾਂਦੀ..ਅਜੇ ਚਾਅ ਮਲਾਰ ਵੀ ਪੂਰੇ ਨੀ ਹੁੰਦੇ ਕੇ ਵਾਪਿਸ ਪਰਤ ਜਾਨੀ ਏਂ..!
ਘਰੇ ਵੀ ਮੇਲੇ ਵਾਲਾ ਮਾਹੌਲ ਸੀ..!
ਫੇਰ ਕਿਧਰੋਂ ਵਾਜ ਆਈ..
“ਅੱਜ ਮਟਰਾਂ ਵਿਚ ਪਨੀਰ ਜਰੂਰ ਪਾਉਣਾ..ਨਾਲ ਗਾਜਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
eho jindgi di sacayii hai