ਗਜਨੀ ਦੇ ਬਾਜ਼ਾਰ ਦੀ ਇਕ ਝਲਕ,,,,, ਅਤੇ ਸਿੱਖ
ਸਨ 1720-1800 ਤੱਕ ਗਜਨੀ ਦੀ ਇਕ ਮੰਡੀ ਦੀ ਕਥਾ,,
ਸੰਨ 1720ਤੋਂ ਤਕਰੀਬਨ 1800 ਤੱਕ ਅਫਗਾਨਿਸਤਾਨ ਦੇ ਗਜਨੀ ਸ਼ਹਿਰ ਵਿੱਚ ਹਰੇਕ ਸਾਲ “ਹਸੀਨਾ -ਏ -ਹਿੰਦ “ਨਾਮ ਦੀ ਮੰਡੀ ਲੱਗਦੀ ਸੀ,,, ਉਸ ਵਿੱਚ ਪੂਰੇ ਅਰਬ ਦੇਸ਼ਾਂ ਦੇ ਮੁਸਲਮਾਨ ਆ ਕੇ ਔਰਤਾਂ ਦੀ ਖਰੀਦਦਾਰੀ ਕਰਦੇ ਸਨ, ਔਰਤਾਂ ਦੇ ਗਲਾਂ ਵਿੱਚ ਅਲੱਗ ਅਲੱਗ ਰੇਟ ਲਿਖ ਕੇ ਪਾਏ ਹੁੰਦੇ ਸਨ,,, ਉਹਨਾਂ ਦਾ ਹੁਸਨ ਵੇਖ ਕੇ ਹੋਰ ਜਿਆਦਾ ਰੇਟ ਵੀ ਲੱਗ ਜਾਂਦਾ ਸੀ,,,
ਉਹਨਾਂ ਔਰਤਾਂ ਵਿੱਚ ਜਿਆਦਾਤਰ ਕੁਵਾਰੀਆਂ ਕੁੜੀਆਂ ਹੁੰਦੀਆਂ ਸਨ,, ਫਿਰ ਖਰੀਦਣ ਵਾਲਾ ਉਸ ਕੁੜੀ ਨੂੰ ਖਰੀਦ ਕੇ ਆਪਣੇ ਘਰ ਲੇ ਜਾਂਦਾ,, ਓਸਨੂੰ ਆਪਣੀ ਗੋਲੀ ਬਣਾ ਕੇ ਰੱਖਦਾ,ਘਰ ਆਏ ਕਿਸੇ ਖਾਸ ਦੋਸਤ ਨੂੰ ਉਹ, ਉਸ ਕੁੜੀ ਦੀ ਸੁਗਾਤ ਵੀ ਦੇਂਦਾ,, ਏਨਾ ਬੁਰਾ ਵਕ਼ਤ ਸੀ ਉਸ ਵਕ਼ਤ ਔਰਤਾਂ ਤੇ,,,
ਤੁਹਾਨੂੰ ਪਤਾ ਉਹ ਔਰਤਾਂ ਕੌਣ ਹੁੰਦੀਆਂ ਸਨ,, ਉਹ ਮੁਗ਼ਲ ਹਮਲਾਵਰਾਂ ਦੀਆਂ ਹਰਨ ਕੀਤੀਆਂ ਹੋਈਆਂ ਉਹ ਕੁੜੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
ਔਰਤ ਨੂੰ ਹਮੇਸ਼ਾ ਨੀਚ ਪੈਰ ਦੀ ਜੁੱਤੀ ਹੀ ਸਮਝਿਆ ਜਾਂਦਾ ਹੈ, ਜਾਂਦਾ ਸੀ ਪਰ ਹੁਣ ਸਮਾ ਬਹੁਤ ਬਦਲ ਗਿਆ ਹੈ ਮੈ ਉਨ੍ਹਾਂ ਵੀਰ ਸੂਰਮਿਆਂ ਨੂੰ ਨਮਨ ਕਰਦੀ ਹਾਂ ਜਿਨਾ ਨੇ ਔਰਤਾਂ ਨੂੰ ਮੰਡੀ ਵਿੱਚੋਂ ਬਚਾ ਕੇ ਲਿਆਦਾਂ ਸੀ
Preet
boht e vadia veer g
Gurdeep singh
ਸਹੀ ਗੱਲ ਹੈ ਜੀ