ਮਹੀਨਾ ਭਰ ਪੇਕੇ ਰਹਿ ਕੇ ਮੁੜੀ ਨੂੰਹ ਦਾ ਅਚਾਨਕ ਹੀ ਬਦਲਿਆ ਬਦਲਿਆ ਜਿਹਾ ਰਵਈਆ ਦੇਖ ਸੱਸ ਅਕਸਰ ਹੀ ਫਿਕਰਾਂ ਵਿੱਚ ਪੈ ਜਾਂਦੀ..!
ਸੋਚਦੀ ਹੁਣ ਇਸ ਨੇ ਪਤਾ ਨੀ ਕਿਹੜਾ ਪੁੱਠਾ ਚੱਕਰ ਚਲਾਉਣਾ ਜਿਹੜੀ ਅਚਾਨਕ ਹੀ ਗੁੜ ਨਾਲੋਂ ਵੀ ਮਿੱਠੀ ਹੋ ਗਈ ਏ..!
ਓਧਰ ਕੰਮਾਂ ਕਾਰਾਂ ਵਿਚ ਰੁੱਝੀ ਹੋਈ ਨੂੰਹ ਦਾ ਧਿਆਨ ਅਕਸਰ ਹੀ ਪਿੱਛੇ ਆਪਣੇ ਪੇਕੇ ਘਰ ਤਿੰਨ ਭਰਜਾਈਆਂ ਹੱਥੋਂ ਹਰ ਵੇਲੇ ਹੀ ਜਲੀਲ ਹੁੰਦੀ ਰਹਿੰਦੀ ਆਪਣੀ ਬੁੱਢੀ ਮਾਂ ਵੱਲ ਚਲਾ ਜਾਂਦਾ!
ਫੇਰ ਨਾਲ ਹੀ ਬਾਹਰ ਥੜੇ ਤੇ ਬੈਠੇ ਬਾਬਾ ਜੀ ਚੇਤੇ ਆ ਜਾਂਦੇ..ਜੋ ਅਕਸਰ ਹੀ ਆਖਿਆ ਕਰਦੇ..ਓਏ ਭਲਾ ਕਰਿਆ ਕਰੋ..ਇੱਕ ਥਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ