More Punjabi Kahaniya  Posts
ਗੱਲ ਸਹੀ ਜਾਂ ਗਲਤ ਦੀ


ਗੱਲ ਸਹੀ ਜਾਂ ਗਲਤ ਦੀ
ਇੱਕ ਅਣਜਾਨ ਕੁੜੀ ਮੁੰਡਾ ਇੰਸਟਾਂ ਤੇ ਮਿਲਦੇ ਹਨ! ਹੌਲ਼ੀ ਹੌਲ਼ੀ ਇੱਕ ਦੂਜੇ ਨਾਲ ਹੈਲੋ ਹਾਏ ਸ਼ੁਰੂ ਕਰਦੇ ਹਨ! ਉਹ ਕਦੀ ਗੱਲ ਨਹੀਂ ਕਰਦੇ ਇੱਕ ਦੂਜੇ ਦੀ ਸਟੋਰੀ ਦੇਖਦੇ ਹਨ,ਪੋਸਟਾਂ ਲਾਇਕ ਕਰਦੇ ਹਨ!
ਇੱਕ ਦਿਨ ਕੁੜੀ ਮੁੰਡੇ ਦੀ ਸਟੌਰੀ ਤੇ ਕੁਮੈਂਟ ਕਰਦੀ! ਜਿਸ ਨਾਲ ਉਹਨਾਂ ਦੀ ਗੱਲ ਬਾਤ ਸ਼ੁਰੂ ਹੁੰਦੀ ਹੈ!ਹਾਲ ਪੁੱਛਣ ਤੋਂ ਬਾਅਦ ਮੁੰਡਾ ਉਹਨੂੰ ਪੁੱਛਦਾ ਤੁਸੀ ਕੌਣ ਗੇ ਕੁੜੀ ਉਹਨੂੰ ਆਪਣੇ ਬਾਰੇ ਯਾਦ ਕਰਵਾਉਦੀ ਹੈ!
ਕੁੜੀ ਅਕਸਰ ਉਹਨੂੰ ਮਜ਼ਾਕ ਵਿੱਚ ਦੁਸ਼ਮਣ ਕਹਿ ਕੇ ਬੁਲਾਉਦੀ ਸੀ!ਤੇ ਉਸ ਦਿਨ ਮੁੰਡੇ ਨੇ ਕਿਹਾ ਕਿ ਹੁਣ ਦੋਸਤੀ ਕਰ ਲੈਂਦੇ ਹਾਂ!ਪਰ ਕਹਿੰਦਾ ਦੋਸਤੀ ਤਾਂ ਹੋਵੇਗੀ ਜੇ ਦੁਸ਼ਮਣੀ ਖਤਮ ਹੋਵੇਗੀ!ਕੁੜੀ ਜਵਾਬ ਦਿੰਦੀ ਹੈ ਕਰੋ ਫਿਰ ਦੁਸ਼ਮਣੀ ਖਤਮ,ਤੁਸੀ ਹੀ ਦੁਸ਼ਮਣੀ ਸ਼ੁਰੂ ਕੀਤੀ ਸੀ!ਬਸ ਅੇਵੇ ਹੀ ਮਜਾਕ ਚਲਦਾ ਰਹਿੰਦਾ ਹੈ ਦੋਹਾਂ ਵਿੱਚ!
ਮੁੰਡਾ ਕਹਿੰਦਾ ਹੈ ਕਿ ਮੈਂ ਤੁਹਾਡੀ ਫੋਟੋ ਦੇਖ ਸਕਦਾ ਹਾਂ!ਕੁੜੀ ਅੱਗੋ ਹੱਸ ਕਰ ਕਹਿੰਦੀ ਕੇ ਜੇ ਤੁਸੀ ਮੇਰੀ ਫੋਟੋ ਦੇਖੋਗੇ,ਤਾਂ ਵਾਪਿਸ ਮੇਰੇ ਨਾਲ ਕਦੀ ਨਹੀਂ ਬੋਲੋਗੇ!ਮੁੰਡਾ ਕਹਿੰਦਾ ਨਹੀਂ ਅੇਵੇਂ ਨਹੀਂ ਹੁੰਦਾ!ਕੁੜੀ ਉਹਨੂੰ ਆਪਣੀ ਫੋਟੋ ਭੇਜ ਦਿੰਦੀ ਹੈ!ਅੱਗੋ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

5 Comments on “ਗੱਲ ਸਹੀ ਜਾਂ ਗਲਤ ਦੀ”

  • Ehh sbb ta zydatrr mundea de case ch hundaa e..jdo gall hundi hai thodi bhut frr kuch din magro munda bhut kuj jaanaan di ichha rkhdaa hai pr kudi bs hmm hnn ek smily jeha send kr gall nu khtm krn di koshish krdi hai..Qki kithe na kithe kudi nu ptaa hunda hai ki ehh kujj dinaa baad agge gll wddhhaega..jo ki kudi nhi chahundi hai…
    prr munda ta srf es kr k gall krda rehnda hai ki oh usnu kithe bhull naa jawe.
    ek wdhia jehi frnd bnaawe usnu.Pr afsos kuch dina baad msgs aauna bilkul bnnd ho janda h.

  • Kya kra en akho ka
    Yeh to fool dekhti hai
    Fool k pecha lga kndooo ko mehsoos nhi krti
    Manbirsingh7632 insta id
    Writer manbirsingh

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)