ਗਊਸ਼ਾਲਾ
‘ ਜੀ ਥੋਨੂੰ ਯਾਦ ਹੈ ਨਾ, ਅੱਜ ਜਨਮ ਅਸ਼ਟਮੀ ਹੈ ਤੇ ਆਪਾ ਸ਼ਾਮ ਨੂੰ ਗਊਸ਼ਾਲਾ ਜਾਣਾ ਤੇ ਗਾਵਾਂ ਨੂੰ ਚਾਰਾ ਖਵਾਉਣਾ। ਚਾਰਾ ਖਵਾ ਕੇ ਆਪਾ ਥੋੜਾ ਚਿਰ ਰੁਕ ਕੇ ਗਾਵਾਂ ਦੀ ਸੇਵਾ ਵੀ ਕਰਾਗੇ। ਕਹਿੰਦੇ ਨੇ ਕਿ ਜਨਮ ਅਸ਼ਟਮੀ ਤੇ ਗਾਵਾਂ ਦੀ ਸੇਵਾ ਕਰਨ ਨਾਲ ਬੜਾ ਪੁੰਨ ਲੱਗਦਾ।” ਰੀਤੂ ਨੇ ਘਰ ਆਉਂਦੇ ਹੀ ਆਪਣੇ ਪਤੀ ਰਾਜ ਨੂੰ ਕਿਹਾ।
” ਹਾਂ- ਹਾਂ ਯਾਦ ਹੈ, ਹੋਰ ਕਿੰਨੀ ਵਾਰ ਆਖੇਗੀ।” ਰਾਜ ਨੇ ਹੱਥ ਧੋਂਦਿਆਂ ਥੋੜਾ ਤੇਜੀ ਨਾਲ ਕਿਹਾ।
ਇੰਨੇ ਨੂੰ ਦੋ ਆਵਾਰਾ ਫਿਰਦੀਆਂ ਗਾਵਾਂ ਰੀਤੂ ਦੇ ਗੁਆਢੀਂ ਗੁਪਤਾ ਜੀ ਦੁਆਰਾ ਜਾਨਵਰਾਂ ਦੇ ਪੀਣ ਲਈ ਰੱਖੇ ਪਾਣੀ ਦੇ ਬਰਤਨ ਵਿਚੋਂ ਪਾਣੀ ਪੀਣ ਲੱਗੀਆ।
‘ਹਜ਼ਾਰ ਵਾਰ ਕਹਿ ਚੁੱਕੀ ਹਾਂ ਗੁਪਤਾ ਜੀ ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Anjali
very nice