ਨਾਲਦੀ ਤੁਰ ਗਈ ਤੇ ਘਰ ਦਾ ਮਾਹੌਲ ਬਦਲ ਜਿਹਾ ਗਿਆ..
ਜਣਾ-ਖਣਾ ਆਉਂਦਾ ਜਾਂਦਾ ਉਸਨੂੰ ਝਿੜਕਾਂ ਮਾਰ ਦਿਆ ਕਰਦਾ..
ਇੱਕ ਦਿਨ ਘੁਟਨ ਐਨੀ ਵੱਧ ਗਈ ਕਿ ਰੇਲਵੇ ਸਟੇਸ਼ਨ ਤੇ ਆਣ ਬੈਠਾ..
ਵਡੇਰੀ ਉਮਰ ਹੋਣ ਕਰਕੇ “ਕੁਲੀ ਵਾਲਾ ਬਿੱਲਾ”ਤਾ ਨਹੀਂ ਮਿਲਿਆ ਪਰ ਕੁਝ ਉਸ ਨੂੰ ਆਪਣੇ ਨਾਲ ਕੰਮ ਤੇ ਲਾ ਹੀ ਲਿਆ ਕਰਦੇ..ਉਹ ਰਾਤ ਵੇਲੇ ਉੱਥੇ ਹੀ ਪਲੇਟਫਾਰਮ ਤੇ ਕਿਧਰੇ ਨੁੱਕਰ ਵਿਚ ਸੌਂ ਜਾਇਆ ਕਰਦਾ।
ਇੱਕ ਦਿਨ ਗੱਡੀ ਦੀ ਉਡੀਕ ਵਿਚ ਬੈਠਾ ਕੀ ਦੇਖਦਾ.. ਕੋਲ ਹੀ ਠੰਡ ਨਾਲ ਕੰਬਦਾ ਹੋਇਆ ਇੱਕ ਮਰੀਅਲ ਜਿਹਾ “ਕਤੂਰਾ” ਧੁੱਸ ਦੇਈ ਉਸਦੇ ਨਿੱਘੇ ਕੰਬਲ ਵਿਚ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ..
ਉਸਤੋਂ ਰਿਹਾ ਨਾ ਗਿਆ ਤੇ ਓਸੇ ਵੇਲੇ ਕੋਲ ਹੀ ਚਾਹ ਦੇ ਸਟਾਲ ਤੇ ਗਿਆ ਤੇ ਦਸਾਂ ਰੁਪਈਆਂ ਦਾ ਦੁੱਧ ਮੰਗ ਲਿਆ..
ਮੁੰਡਾ ਪੁੱਛਣ ਲੱਗਾ “ਬਾਪੂ ਅੱਜ ਬਰੈੱਡ ਨਹੀਂ ਲੈਣੀ..?”
ਆਖਣ ਲੱਗਾ “ਅੱਜ ਮੇਰੇ ਵੇਹੜੇ ਭੁੱਖਾ ਪ੍ਰਾਹੁਣਾ ਬਣ ਰੱਬ ਦਾ ਇੱਕ ਦੂਤ ਆਣ ਬਹੁੜਿਆ..ਬੱਸ ਓਸੇ ਦੀ ਹੀ ਟਹਿਲ ਸੇਵਾ ਕਰਨੀ ਏ”
“ਤੇ ਫੇਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ