ਇਹ ਕਹਾਣੀ ਏ ਮੇਰੇ ਘਰ ਦੀ ਏ ,,, ਸਾਡਾ ਕੰਮ ਬਹੁਤ ਵਦੀਆ ਚਲ ਦਾ ਸੀ, ਕਿਸੇ ਤੋ ਕਦੇ ਪੈਸੇਆ ਲਈ ਨਹੀ ਸੀ ਸੁਣਿਆ , ਤੇ ਖੁਸ਼ ਵੀ ਬਹੁਤ ਸੀ ,,, ਮੇਰੇ ਮੰਮੀ ਕੱਪੜੇ ਸਿਲਾਈ ਕਰਦੇ ਸੀ ,, ਤੇ ਡੈਡੀ ਦੀ ਡੈੱਥ ਹੋ ਗਈ ਸੀ ਜਦੋਂ ਅਸੀਂ ਬਹੁਤ ਛੋਟੇ ਸੀ ,,, ਫੇਰ ਚਾਚਾ ਜੀ ਨਾਲ ਮੰਮੀ ਦਾ ਵਿਆਹ ਹੋ ਗਿਆ ,, ਤੇ ਅਸੀਂ ਫਰ v ਬਹੁਤ ਖੁਸ਼ ਸੀ ਬਹੁਤ ਪਿਆਰ ਕਰਦੇ ਸੀ ਸਾਨੂੰ,,,, ਤੇ ਲੋਕ ਵੀ ਕਹਿੰਦੇ ਸੀ ਕ ਇਹ ਇਨਾ ਖਰਚ ਕਿੱਥੋਂ ਕਰਦੇ ਤੇ ਪਰ ਹੋਲੀ ਹੌਲੀ ਸਭ ਕੁਸ਼ ਉਲਟਾ ਹੋ ਗਿਆ ਜਿਨਾਂ ਦਾ ਕੰਮ ਬਿਲਕੁਲ ਨੀ ਸੀ ਉਨਾ ਦਾ ਕੰਮ ਵਦੀਆ ਹੋ ਗਿਆ ਤੇ ਸਾਡਾ ਘਟ ,,, ਇਹ ਹੋਇਆ ਪਤਾ ਕਿਉਂ ,,,,, ਕਿਉਂ ਕ ਸਾਡੇ ਘਰ ਵੀ ਵਿਚ ਕਿਸੇ ਦਾ ਏਕਾ ਨਹੀ ਸੀ , ਫਰ ਬ੍ਰਦਰ or ਡੈਡੀ ਮੇਰੇ ਮੰਮੀ ਨੂੰ ਬੋਲਦੇ ਸੀ ਬਹੁਤ ਲੜਾਈ ਰਹਿਣ ਲੱਗ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Chanpreet Singh
sach keha veer eka bahot jaruri hai ghar ch.. baba mehar rakhe sarya te